ਬਲਰਾਜ ਕੁੰਡੂ ਨੇ ਸਰਕਾਰ ਤੋਂ ਸਮਰਥਨ ਵਾਪਸੀ ਦਾ ਕੀਤਾ ਐਲਾਨ, ਕੱਲ ਸੌਪਣਗੇ ਰਾਜਪਾਲ ਨੂੰ ਪੱਤਰ
Thursday, Feb 27, 2020 - 05:42 PM (IST)

ਚੰਡੀਗੜ੍ਹ—ਹਰਿਆਣਾ ਦੇ ਮਹਿਮ ਤੋਂ ਆਜ਼ਾਦ ਉਮੀਦਵਾਰ ਬਲਰਾਜ ਕੁੰਡੂ ਨੇ ਸਰਕਾਰ ਤੋਂ ਸਮਰਥਨ ਵਾਪਸੀ ਦਾ ਐਲਾਨ ਕੀਤਾ ਹੈ। ਉਹ ਕਲ ਹਰਿਆਣਾ ਦੇ ਰਾਜਪਾਲ ਨੂੰ ਆਪਣਾ ਸਮਰਥਨ ਵਾਪਸੀ ਦਾ ਪੱਤਰ ਸੌਪਣਗੇ।