ਆਂਧਰਾ ਪ੍ਰਦੇਸ਼ : ਟੀ.ਡੀ.ਪੀ. ਨੇਤਾ ਸੋਮੇਸ਼ਵਰ ਗੌਂਡ ਦਾ ਹੋਇਆ ਕਤਲ
Saturday, Nov 10, 2018 - 11:31 AM (IST)

ਹੈਦਰਾਬਾਦ— ਆਂਧਰਾ ਪ੍ਰਦੇਸ਼ 'ਚ ਦੇਵਨਕੋਂਡਾ ਮੰਡਲ ਦੇ ਟੀ.ਡੀ.ਪੀ. ਉਪ ਪ੍ਰਧਾਨ ਸੋਮੇਸ਼ਵਰ ਗੌਂਡ ਦੀ ਸ਼ਨੀਵਾਰ ਦੀ ਸਵੇਰ ਹੱਤਿਆ ਕਰ ਦਿੱਤੀ ਗਈ। ਜਾਣਾਕਾਰੀ ਮੁਤਾਬਕ ਕੂਰਨੋਲ ਜ਼ਿਲੇ ਦੇ ਪਿੰਡ ਵੇਨਕਟਪੁਰਮ 'ਚ ਰਾਜਨੀਤਕ ਦੁਸ਼ਮਣੀ ਦੇ ਚਲੱਦਿਆਂ ਉਨ੍ਹਾਂ ਦਾ ਹੱਤਿਆ ਕੀਤੀ ਗਈ ਹੈ। ਫਿਲਹਾਲ ਪੁਲਸ ਇਸ ਮਾਮਲੇ ਦਾ ਜਾਂਚ ਕਰ ਰਹੀ ਹੈ।
Andhra Pradesh: Someshwar Goud, TDP Vice President of Devanakonda mandal, killed allegedly over political revenge, in K. Venkatapuram village of Kurnool district; Police investigation is underway pic.twitter.com/PQIae3VYpk
— ANI (@ANI) November 10, 2018