ਤੇਰੇ ਹੱਥ ਹੈ ਮਿੱਤਰਾਂ...

05/14/2019 11:36:26 AM

ਤੇਰੇ ਹੱਥ ਹੈ ਮਿੱਤਰਾਂ,
ਬਹਿ ਕੇ ਕਿਸਮਤ ਨੂੰ ਰੋਣਾ,
ਇਹੀ ਸੋਚਾ ਜਾਣਾ ਕਿ,
ਸਰਕਾਰਾਂ ਮਾੜੀਆਂ ਨੇ ,
ਤੇ ਦੇਸ਼ ਆਪਣੇ ਦਾ ਯਾਰਾ,
ਹੁਣ ਕੁੱਝ ਨਹੀਂਓ ਹੋਣਾ,
ਜਾ ਫਿਰ ਭਗਤ ਸਰਾਭੇ ਵਾਂਗ,
ਆਪਣੇ ਅੰਦਰ ਅੱਗ ਜਲਾ ਲੈਣਾ,
ਪੰਜਾਬ ਤਾਂ ਕਿ ਮਿੱਤਰਾਂ ,
ਤੇਰੇ ਵਿੱਚ ਹਿੰਮਤ ਹੈ ,
ਤੂੰ ਦਿਲੀ ਨੂੰ ਵੀ ਹਿੱਲਾ ਦੇਣਾ,
ਪਰ ਲੋੜ ਹੈ,
ਸਿਰਫ ਸੋਚ ਬਦਲਣ ਦੀ,
ਆਪਣੇ ਦੇਸ਼ ਨੂੰ ਮਾੜਾ ਕਹਿਣਾ ਛੱਡ ਕੇ,
ਔਕੜਾਂ ਦੇ ਹੱਲ ਲੱਭਣ ਦੀ ,
ਇੱਕ ਬੋਤਲ, ਸਮਾਰਟ ਫੋਨ ਪਿੱਛੇ ਨਾ ਵਿੱਕ ਕੇ,
ਜਵਾਨੀ ਬਾਰੇ ਸੋਚਣ ਦੀ !!!

ਗੁਮਨਾਮ ਲਿਖਾਰੀ”


Aarti dhillon

Content Editor

Related News