ਪੂਜਾ ਐਂਟਰਟੇਨਮੈਂਟ ਨੇ ‘ਲੋਟਪੋਟ’ ਮੈਗਜ਼ੀਨ 2.0 ਨਾਲ ਮਿਲਾਇਆ ਹੱਥ
Friday, Apr 05, 2024 - 05:01 PM (IST)

ਮੁੰਬਈ (ਬਿਊਰੋ) - ਪੂਜਾ ਐਂਟਰਟੇਨਮੈਂਟ ਦੀ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਇਨ੍ਹੀਂ ਦਿਨੀਂ ਸੁਰਖੀਆਂ ’ਚ ਹੈ। ਹੁਣ ਇਸ ਉਤਸ਼ਾਹ ’ਚ ਇੱਕ ਹੋਰ ਪਰਤ ਜੋੜਦੇ ਹੋਏ, ਪ੍ਰੋਡਕਸ਼ਨ ਹਾਊਸ ਨੇ ਬੱਚਿਆਂ ਦੀ ਮੈਗਜ਼ੀਨ ‘ਲੋਟਪੋਟ 2.0’ ਨਾਲ ਹੱਥ ਮਿਲਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਹੇਮਾ ਮਾਲਿਨੀ ’ਤੇ ਸੁਰਜੇਵਾਲਾ ਦੀ ਟਿੱਪਣੀ ਨਾਲ ਵਿਵਾਦ, ਮਹਿਲਾ ਕਮਿਸ਼ਨ ਨੇ 3 ਦਿਨਾਂ ’ਚ ਐਕਸ਼ਨ ਲੈਣ ਦੇ ਦਿੱਤੇ ਹੁਕਮ
‘ਲੋਟਪੋਟ 2.0’ ’ਚ ‘ਮੋਟੂ-ਪਤਲੂ’ ਤੇ ‘ਬੜੇ ਮੀਆਂ’ ਦੇ ਬ੍ਰਹਿਮੰਡ ਦਾ ਏਕੀਕਰਨ ‘ਛੋਟੇ ਮੀਆਂ’ ਪੂਜਾ ਐਂਟਰਟੇਨਮੈਂਟ ਤੇ ਪੱਤਰਿਕਾ ਵਿਚਾਲੇਰ ਸਹਿਯੋਗ ਨੂੰ ਦਰਸਾਉਂਦਾ ਹੈ। ਵਾਸ਼ੂ ਭਗਨਾਨੀ ਤੇ ਪੂਜਾ ਐਂਟਰਟੇਨਮੈਂਟ ਏ. ਏ. ਜ਼ੈੱਡ. ਫਿਲਮਜ਼ ਦੇ ਸਹਿਯੋਗ ਨਾਲ ‘ਬੜੇ ਮੀਆਂ ਛੋਟੇ ਮੀਆਂ’ ਦੇ ਬੈਨਰ ਹੇਠ ਬਣੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।