ਹੇ ਕੇ ਰਹਿਣ ਜੋ ਕੁਝ ਹੋਣਾ
Saturday, Jun 30, 2018 - 01:28 PM (IST)

ਹੋਕੇ ਰਹਿਣਾ
ਜੋ ਕੁਝ ਹੋਣਾ
ਕਿਸ ਗੱਲ ਤੋਂ
ਕਾਹਤੋਂ ਰੋਣਾ
ਕੌਣ ਹੈ ਤੂੰ
ਕੀ ਹੈ ਤੇਰਾ
ਕੀ ਹੱਥ ਵੱਸ
ਕੀ ਹੈ ਜੇਰਾ
ਕੀ ਹੈ ਪੱਲੇ
ਕੀ ਤੂੰ ਖੋਣਾ
ਹੋਕੇ ਰਹਿਣਾ
ਜੋ ਕੁਝ ਹੋਣਾ
ਕਿਸ ਗੱਲ ਤੋਂ
ਕਾਹਤੋਂ ਰੋਣਾ
ਸੁਰਿੰਦਰ ਮਾਣੂਕੇ ਗਿੱਲ
ਮੋਬਾਇਲ 8872321000