ਜ਼ਿੰਦਗੀ ਨੇ ਬਹੁਤ ਸਤਾਇਆ
Monday, Mar 26, 2018 - 02:44 PM (IST)

ਜਿੰਦਗੀ ਨੇ ਬਹੁਤ
ਸਤਾਇਆ
ਕੀ ਦੱਸਾ ਉਨਾਂ ਲੋਕਾਂ ਬਾਰੇ
ਜਿਨਾਂ ਰਵਾਉਣ ਦਾ ਵਕਤ ਨਾ
ਗਵਾਇਆ
ਗੁਮ ਸੁਮ ਜਿਹਾ ਹੋ ਗਿਆ ਹਾਂ ਮੈਂ
ਜਵਾਬ ਦੇ ਦੇ ਕੇ
ਮੈਥੋਂ ਹੀ ਜਵਾਬ ਦਾ ਗਲਤ ਮਤਲੱਬ
ਕੱਢਵਾਇਆ
ਬੜੀ ਤ੍ਰਾਸਦੀ ਹੈ ਮੈਨੂੰ ਮੇਰੇ ਉਪਰ
ਆਪਣੇ ਸਮਝਣ ਵਾਲੇ ਨੇ ਗਲੇ ਨਾ
ਲਾਇਆ
ਸੁਰਿੰਦਰ ਤੇਰੀ ਸੋਚ ਨੂੰ ਫਿਟਕਾਰਾਂ
ਜਿਸਨੇ ਕਮਲਿਆ ਤੈਨੂਂੰ ਇਥੋ ਤੱਕ
ਪਹੁੰਚਾਇਆ
ਸੁਰਿੰਦਰ ਮਾਣਕੂ ਗਿੱਲ
8872321000