ਇਕ ਸਨੇਹਾ
Tuesday, Jul 10, 2018 - 01:55 PM (IST)
ਮੇਰੀ ਕਬਰ ਉੱਤੇ ਤੇਰਾ ਵੀ ਨਾਂ ਲਿਖਿਆ ਜਾਊਗਾ,
ਬੁਝਿਆ ਹੋਇਆ ਚਿਰਾਗ਼ ਫਿਰ ਜਗ ਜਾਊਗਾ,
ਤੂੰ ਖੜ੍ਹੀ ਵੇਖੇਂਗੀ.....
ਤੈਨੂੰ ਮੇਰਾ ਪਰਛਾਵਾਂ ਹਰ ਥਾਂ ਫਿਰ ਨਜ਼ਰ ਆਊਗਾ,
ਜਦ ਮੈਂ ਇਸ ਦੁਨੀਆ ਨੂੰ ਸੱਜਦਾ ਕਰ ਜਾਊਂਗਾ।
ਸੰਦੀਪ ਕੁਮਾਰ ਨਰ (ਬਲਾਚੌਰ)
ਮੋਬਾ: 9041543692
