ਪੁਲਸ ਨੂੰ ਅਣਪਛਾਤੀ ਲਾਸ਼ ਮਿਲੀ

Saturday, Sep 22, 2018 - 05:04 AM (IST)

ਪੁਲਸ ਨੂੰ ਅਣਪਛਾਤੀ ਲਾਸ਼ ਮਿਲੀ

ਖਰਡ਼, (ਅਮਰਦੀਪ)– ਪੁਲਸ ਨੇ ਅਣਪਛਾਤੀ ਲਾਸ਼ ਬਰਾਮਦ ਕੀਤੀ ਹੈ। ਸਿਵਲ ਹਸਪਤਾਲ ਖਰਡ਼ ਵਿਖੇ ਜਾਣਕਾਰੀ ਦਿੰਦਿਆਂ ਥਾਣਾ ਬਲੌਂਗੀ ਦੇ ਹੌਲਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੀ ਲਾਸ਼ ਏ. ਕੇ. ਪੈਲੇਸ ਬਡਮਾਜਰਾ ਨੇਡ਼ਿਓਂ ਮਿਲੀ ਹੈ ਤੇ ਮ੍ਰਿਤਕ ਪ੍ਰਵਾਸੀ ਲੱਗਦਾ ਹੈ,ਜਿਸ ਦੀ ਉਮਰ 50 ਸਾਲ ਦੇ ਅਾਸ-ਪਾਸ ਹੈ। ਲਾਸ਼  ਸ਼ਨਾਖਤ ਲਈ 72 ਘੰਟਿਅਾਂ ਲਈ ਸਿਵਲ ਹਸਪਤਾਲ ਖਰਡ਼ ਵਿਖੇ ਰਖਵਾਈ ਗਈ ਹੈ।


Related News