ਬਾਰਡਰ ਤੋਂ ਇਕ ਸ਼ੱਕੀ ਵਿਅਕਤੀ ਗ੍ਰਿਫ਼ਤਾਰ

04/26/2018 1:15:13 PM

ਖੇਮਕਰਨ (ਸੋਨੀਆ) : ਬੀ. ਐੱਸ. ਐੱਫ. ਵਲੋਂ ਬਾਰਡਰ ਤੋਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤੇ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਸੈਕਟਰ ਫਿਰੋਜ਼ਪੁਰ ਦੀ 14 ਬਟਾਲੀਅਨ ਨੇ  ਬਾਰਡਰ ਤੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਪਹਿਚਾਣ ਬੈਜ ਨਾਥ (65) ਪੁੱਤਰ ਸੂਰਜ ਨਾਥ ਵਾਸੀ ਕੋਲਾਬਾਗ ਜ਼ਿਲਾ ਰਾਏ ਬਰੇਲੀ ਯੂ. ਪੀ. ਵਜੋਂ ਹੋਈ ਹੈ। ਬੀ. ਐੱਸ. ਐੱਫ. ਵੱਲੋਂ ਉਕਤ ਵਿਅਕਤੀ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


Related News