ਔਰਤਾਂ ਚੰਗੀ ਤਰ੍ਹਾਂ ਜਾਣਦੀਆਂ ਹਨ ਪਤੀ ਤੋਂ ਕੰਮ ਕੱਢਵਾਉਣ ਦਾ ਤਰੀਕਾ

Saturday, Feb 25, 2017 - 02:18 PM (IST)

ਮੁੰਬਈ—ਸ਼ੁਰੂ ਤੋਂ ਹੀ ਇਹ ਮੰਨਿਆ ਜਾਂਦਾ ਹੈ ਕਿ ਔਰਤ ਦਾ ਦਿਮਾਗ ਤਾਂ ਰੱਬ ਨਹੀਂ ਸਮਝ ਪਾਇਆ ਤਾ ਆਦਮੀ ਕੀ ਚੀਜ਼ ਏ। ਹਰੇਕ ਔਰਤ ਆਪਣੀ ਗੱਲ ਨੂੰ ਮੰਨਵਾਉਣ ਦੇ ਲਈ ਆਪਣੇ ਪਤੀ ਅੱਗੇ ਹਜ਼ਾਰਾ ਹੱਥ ਕੰਡੇ ਅਪਣਾਉਂਦੀ ਹੈ। ਜਿਸ ਕਰਕੇ ਪਤੀ ਬੇਚਾਰਾ ਇਸ ਅਫਵਾਹ ''ਚ ਫੱਸ ਹੀ ਜਾਂਦਾ ਹੈ। 
1. ਭੋਲੀ-ਭਾਲੀ ਸ਼ਕਲ
ਜਦੋਂ ਕਿਸੇ ਔਰਤ ਦਾ ਕੰਮ ਕਰਨ ਨੂੰ ਮੰਨ ਨਹੀਂ ਕਰਦਾ ਤਾਂ ਉਹ ਭੋਲੀ-ਭਾਲੀ ਸ਼ਕਲ ਬਣਾ ਕੇ ਬੈਠ ਜਾਂਦੀ ਹੈ। ਉਸਦੇ ਚਿਹਰੇ ''ਤੇ ਲਾਚਾਰੀ ਸਾਫ ਦਿਖਾਈ ਦਿੰਦੀ ਹੈ। ਕਿਸੇ ਤਰ੍ਹਾਂ ਦੀ ਗਲਤੀ ਹੋਣ ''ਤੇ ਪਤਨੀ ਆਪਣਾ ਮਾਸੂਮ ਜਿਹਾ ਚਿਹਰਾ ਬਣਾ ਕੇ ਬੈਠ ਜਾਂਦੀ ਹੈ ਅਤੇ ਇਸੇ ਹੀ ਭੋਲੇਪਣ ਦਾ ਫਾਇਦਾ ਉਠਾ ਕੇ ਆਪਣੇ ਪਤੀ ਕੋਲੋ ਕੰਮ ਨਿਕਲਵਾ ਲੈਂਦੀ ਹੈ। 
2. ਨਾ-ਸਮਝ ਬਣਨਾ
ਪਤਨੀ ਨੂੰ ਸਾਰਾ ਕੰਮ ਪਤਾ ਹੋਣ ''ਤੇ ਵੀ ਉਹ ਨਾ-ਸਮਝ ਬਣੀ ਰਹਿੰਦੀ ਹੈ। ਉਹ ਹਰ ਕੰਮ ਪਤੀ ਨੂੰ ਹੀ ਕਰਨ ਲਈ ਕਹਿੰਦੀ ਹੈ ਜਿਸ ਤਰ੍ਹਾਂ ਉਸ ਨੂੰ ਕਿਸੇ ਕੰਮ ਦਾ ਪਤਾ ਹੀ ਨਾ ਹੋਵੇ। ਉਸਦੇ ਨਾ-ਸਮਝੀ ਅੰਦਾਜ਼ ਨੂੰ ਮਰਦ ਸੱਚ ਸਮਝ ਲੈਂਦੇ ਹਨ। 
3. ਤੋਹਫਾ ਦੇ ਕੇ ਮੁਆਵਜ਼ਾ ਕਰਨਾ
ਔਰਤਾਂ ਪਤੀ ਨੂੰ ਮੱਖਣ ਲਗਾਉਂਣਾ ਚੰਗੀ ਤਰ੍ਹਾਂ ਜਾਣਦੀਆਂ ਹਨ। ਉਨ੍ਹਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੁੰਦੀ ਹੈ ਕਿ ਪਤੀ ਨੂੰ ਕੀ ਪਸੰਦ ਹੈ ''ਤੇ ਕੀ ਨਹੀਂ। ਇਕ ਬਾਰ ਕਿਸੇ ਖਾਸ ਮੌਕੇ ''ਤੇ ਤੋਹਫਾ ਦੇ ਕੇ ਮਹੀਨੇ ਭਰ ਦਾ ਕੰਮ ਨਿਕਲਵਾਦੀ ਰਹਿੰਦੀ ਹੈ। 
4. ਰੌਣਾ
ਪਤਨੀ ਕੋਲ ਸਭ ਤੋਂ ਵੱਡਾ ਹਥਿਆਰ ਹੁੰਦੇ ਹਨ ਹੰਝੂ। ਇਸ ਨਾਲ ਉਹ ਆਪਣੇ ਪਤੀ ਤੋਂ ਹਰ ਗੱਲ ਮਨਵਾ ਲੈਂਦੀ ਹੈ।


Related News