ਕਿਨ੍ਹਾਂ ਸੁਰੱਖਿਅਤ ਹੈ ਮਾਹਾਵਾਰੀ ''ਚ ਪਿਆਰ, ਜਾਣੋਂ ਇਸ ਸਵਾਲ ਦਾ ਜਵਾਬ...

05/15/2017 1:02:27 PM

ਮੁੰਬਈ— ਇਕ ਖੋਜ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਸੰਬੰਧ ਦਾ ਸਿੱਧਾ ਸੰਬੰਧ ਤੁਹਾਡੀ ਸਿਹਤ ਨਾਲ ਹੁੰਦਾ ਹੈ ਪਰ ਕਿਨ੍ਹਾਂ ਮੋਕਿਆਂ ''ਤੇ ਸਾਵਧਾਨੀ ਵਰਤਨੀ ਚਾਹੀਦੀ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਅਜਿਹਾ ਹੀ ਇਕ ਹਫਤਾ ਤੁਹਾਡੀ ਮਾਹਾਵਾਰੀ ਦਾ ਟਾਈਮ ਹੁੰਦਾ ਹੈ। ਜ਼ਿਆਦਾਤਰ ਪਤੀ-ਪਤਨੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਕਿ ਮਾਹਾਵਾਰੀ ਦੇ ਦੌਰਾਨ ਸੰਬੰਧ ਬਣਾਏ ਜਾਣ ਜਾ ਨਹੀਂ। ਕੀ ਇਸ ਦੌਰਾਨ ਔਰਤ ਗਰਭਵਤੀ ਹੋ ਸਕਦੀ ਹੈ, ਕੀ ਇਸ ਨਾਲ ਮਾਹਾਵਾਰੀ ਟਾਈਮ ਦਰਦ ਵੱਧਦੀ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। 
- ਕਿਨ੍ਹਾਂ ਠੀਕ ਹੈ
ਕਿਹਾ ਜਾਂਦਾ ਹੈ ਕਿ ਮਾਹਾਵਾਰੀ ਦੇ ਦੌਰਾਨ ਸੰਬੰਧ ਬਣਾਉਣ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। 
- ਹਾਈਜੀਨ ਕੀ ਹੈ। 
ਇਸ ਦੌਰਾਨ ਔਰਤਾਂ ਨੂੰ ਹਾਈਜੀਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੀ ਹਾਲਤ ''ਚ ਔਰਤ ਆਰਾਮਦਾਇਕ ਸਥਿਤੀ ''ਚ ਨਹੀਂ ਹੁੰਦੀ ਅਤੇ ਉਸਨੂੰ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ। 
- ਗਰਭ ਅਵਸਥਾ ਦਾ ਖਤਰਾ
ਡਾਕਟਰ ਇਸ ਗੱਲ ਨੂੰ ਅਸਵੀਕਾਰ ਕਰਦੇ ਹਨ ਕਿ ਮਾਹਾਵਾਰੀ ਦੇ ਦੌਰਾਨ ਔਰਤ ਗਰਭਵਤੀ ਨਹੀਂ ਹੋ ਸਕਦੀ। ਹਾਂਲਾਕਿ ਇਸ ਦਾ ਚਾਂਸ ਘੱਟ ਹੁੰਦੇ ਹਨ ਪਰ ਅਜਿਹਾ ਨਹੀਂ ਹੈ ਕਿ ਇਸਦਾ ਕੋਈ ਦਾਵਾ ਨਹੀਂ ਕਰ ਸਕਦਾ। 


Related News