ਅੱਜ-ਕਲ੍ਹ ਮੁੰਡੇ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਡੇਟ ''ਤੇ ਲਿਜਾਣਾ ਪਸੰਦ ਕਰਦੇ ਹਨ

03/30/2017 9:44:27 AM

ਜਲੰਧਰ— ਅੱਜ ਦੀ ਜੀਵਨਸ਼ੈਲੀ ''ਚ ਲੋਕ ਡੇਟ ਕਰਕੇ ਇਕ-ਦੂਜੇ ਨੂੰ ਸਮਝਦੇ ਹਨ। ਮੁੰਡਾ ਕੁੜੀ ਦੇ ਕੁਝ ਖਾਸ ਗੁਣ ਦੇਖ ਕੇ ਹੀ ਉਸ ਨਾਲ ਡੇਟ ''ਤੇ ਜਾਣਾ ਪਸੰਦ ਕਰਦਾ ਹੈ। ਜ਼ਿਆਦਾਤਰ ਮੁੰਡੇ ਉਸ ਕੁੜੀ ਨਾਲ ਡੇਟ ''ਤੇ ਜਾਣਾ ਪਸੰਦ ਕਰਦੇ ਹਨ ਜੋ ਬੀਅਰ ਪੀਂਦੀਆਂ ਹਨ। ਮੁੰਡਿਆਂ ਮੁਤਾਬਕ ਬੀਅਰ ਪੀਣ ਵਾਲੀਆਂ ਕੁੜੀਆਂ ''ਚ ਖਾਸ ਤਰ੍ਹਾਂ ਦੇ ਗੁਣ ਹੁੰਦੇ ਹਨ, ਜੋ ਉਨ੍ਹਾਂ ਨੂੰ ਬਾਕੀ ਕੁੜੀਆਂ ਤੋਂ ਵਿੱਲਖਣ ਬਣਾਉਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮੁੰਡੇ ਬੀਅਰ ਪੀਣ ਵਾਲੀਆਂ ਕੁੜੀਆਂ ਨੂੰ ਹੀ ਡੇਟ ''ਤੇ ਲੈ ਜਾਣਾ ਕਿਉਂ ਪਸੰਦ ਕਰਦੇ ਹਨ।
1.  ਜਿੱਥੇ ਅੱਜ-ਕਲ੍ਹ ਦੀਆਂ ਕੁੜੀਆਂ ਬਹੁਤ ਨਖਰੇਬਾਜ਼ ਹਨ, ਉੱਥੇ ਬੀਅਰ ਪੀਣ ਵਾਲੀਆਂ ਕੁੜੀਆਂ ਜ਼ਿਆਦਾ ਨਖਰੇ ਨਹੀਂ ਕਰਦੀਆਂ। ਇਸ ਲਈ ਮੁੰਡੇ ਬੀਅਰ ਪੀਣ ਵਾਲੀਆਂ ਕੁੜੀਆਂ ਨਾਲ ਡੇਟ ''ਤੇ ਜਾਣਾ ਪਸੰਦ ਕਰਦੇ ਹਨ। ਮੁੰਡਿਆਂ ਮੁਤਾਬਕ ਅਜਿਹੀਆਂ ਕੁੜੀਆਂ ਮਸਤ ਹੁੰਦੀਆਂ ਹਨ ਅਤੇ ਹਰ ਪਲ ਦਾ ਆਨੰਦ ਲੈਂਦੀਆਂ ਹਨ।
2. ਬੀਅਰ ਪੀਣ ਵਾਲੀਆਂ ਕੁੜੀਆਂ ਜ਼ਿਆਦਾ ਦਿਖਾਵਾ ਨਹੀਂ ਕਰਦੀਆਂ। ਕੁੜੀਆਂ ਦੀ ਇਹ ਖਾਸੀਅਤ ਮੁੰਡਿਆਂ ਨੂੰ ਜ਼ਿਆਦਾ ਪਸੰਦ ਆਉਂਦੀ ਹੈ।
3. ਇਹ ਕੁੜੀਆਂ ਬਿਨਾਂ ਕਿਸੇ ਤਣਾਅ ਦੇ ਆਪਣੀ ਜਿੰਦਗੀ ਜਿਉਂਦੀਆਂ ਹਨ ਅਤੇ ਹਰ ਸਥਿਤੀ ''ਚ ਆਪਣੇ ਪਾਰਟਨਰ ਦਾ ਸਾਥ ਦਿੰਦੀਆਂ ਹਨ।
4. ਅਜਿਹੀਆਂ ਕੁੜੀਆਂ ਸ਼ਾਪਿੰਗ ਕਰਨ ਦੀ ਥਾਂ ਬੀਅਰ ਪੀਣਾ ਜ਼ਿਆਦਾ ਪਸੰਦ ਕਰਦੀਆਂ ਹਨ, ਜਿਸ ਕਾਰਨ ਮੁੰਡਿਆਂ ਦਾ ਵੀ ਜ਼ਿਆਦਾ ਖਰਚ ਨਹੀਂ ਹੁੰਦਾ।

5. ਬੀਅਰ ਪੀਣ ਵਾਲੀਆਂ ਕੁੜੀਆਂ ਚੰਗੀਆਂ ਦੋਸਤ ਹੁੰਦੀਆਂ ਹਨ, ਜਿਸ ਨਾਲ ਤੁਸੀਂ ਆਪਣੀ ਆਪਣੇ ਮਨ ਦੀ ਹਰ ਗੱਲ ਸ਼ੇਅਰ ਕਰ ਸਕਦੇ ਹੋ। 


Related News