ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ ਆਪਣੀ ਪਾਰਟਨਰ ਨੂੰ ਕਰਦੇ ਹਨ ਬੇਹੱਦ ਪਿਆਰ

11/11/2018 12:11:15 PM

ਨਵੀਂ ਦਿੱਲੀ— ਹਰ ਲੜਕੀ ਚਾਹੁੰਦੀ ਹੈ ਕਿ ਉਸ ਦਾ ਪਾਰਟਨਰ ਕੇਅਰਿੰਗ ਅਤੇ ਈਮਾਨਦਾਰ ਹੋਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਰਾਸ਼ੀਆਂ ਦੇ ਪਤੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਲਵਿੰਗ ਅਤੇ ਈਮਾਨਦਾਰ ਹੋਣ ਦੇ ਨਾਲ-ਨਾਲ ਕੇਅਰਿੰਗ ਵੀ ਹੁੰਦੇ ਹਨ। ਇਨ੍ਹਾਂ 3 ਰਾਸ਼ੀਆਂ ਦੇ ਪਤੀ ਆਪਣੀ ਪਤੀਨ ਤੋਂ ਇਕ ਪਲ ਲਈ ਵੀ ਦੂਰ ਨਹੀਂ ਰਹਿ ਪਾਉਂਦੇ।
1. ਮੇਖ ਰਾਸ਼ੀ
ਮੇਖ ਰਾਸ਼ੀ ਦੇ ਪਤੀ ਵਿਆਹ ਤੋਂ ਬਾਅਦ ਆਪਣੇ ਪਾਰਟਨਰ ਦੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਭਰ ਦਿੰਦੇ ਹਨ। ਇਹ ਨਾ ਸਿਰਫ ਉਨ੍ਹਾਂ ਦੀ ਹਰ ਇੱਛਾ ਪੂਰੀ ਕਰਦੇ ਹਨ ਸਗੋਂ ਜ਼ਿੰਦਗੀਭਰ ਉਨ੍ਹਾਂ ਨਾਲ ਈਮਾਨਦਾਰ ਵੀ ਰਹਿੰਦੇ ਹਨ।
2. ਕਰਕ ਰਾਸ਼ੀ
ਪਾਰਟਨਰ ਨਾਲ ਪਿਆਰ ਜਤਾਉਣਾ ਅਤੇ ਉਨ੍ਹਾਂ ਨੂੰ ਖੁਸ਼ ਰੱਖਣਾ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਇਨ੍ਹਾਂ ਰਾਸ਼ੀਆਂ ਦੇ ਵਿਅਕਤੀ ਆਪਣੀ ਪਤਨੀ ਦੀ ਬਹੁਤ ਜ਼ਿਆਦਾ ਕੇਅਰ ਕਰਦੇ ਹਨ।
3. ਤੁਲਾ ਰਾਸ਼ੀ
ਜੇਕਰ ਤੁਸੀਂ ਵੀ ਖੁੱਲ੍ਹੇ ਦਿਲ ਵਾਲੇ ਪਤੀ ਚਾਹੁੰਦੇ ਹੋ ਤਾਂ ਇਸ ਰਾਸ਼ੀ ਦੀ ਲੜਕਿਆਂ ਨੂੰ ਆਪਣਾ ਪਾਰਟਨਰ ਬਣਾ ਸਕਦੇ ਹੋ। ਚਾਹੇ ਇਸ ਰਾਸ਼ੀ ਦੇ ਲੋਕਾ ਥੋੜ੍ਹੇ ਸ਼ਰਮੀਲੇ ਹੁੰਦੇ ਹਨ ਪਰ ਇਹ ਪਾਰਟਨਰ ਨੂੰ ਖੁਸ਼ ਕਰਨ 'ਚ ਮਾਹਿਰ ਹੁੰਦੇ ਹਨ।


manju bala

Content Editor

Related News