ਤੁਸੀਂ ਵੀ ਜ਼ਰੂਰ ਕਰਕੇ ਦੇਖੋ ਇਹ ''ਨੇਲ ਆਰਟ''

06/23/2019 10:22:02 AM

ਨਵੀਂ ਦਿੱਲੀ — ਕੁੜੀਆਂ ਆਪਣੇ ਚਿਹਰੇ ਦੇ ਨਾਲ-ਨਾਲ ਨਹੁੰਆਂ ਦਾ ਵੀ ਪੂਰਾ ਧਿਆਨ ਰੱਖਦੀਆਂ ਹਨ। ਅੱਜਕੱਲ੍ਹ ਨਹੁੰਆਂ ਨੂੰ ਸੁੰਦਰ ਬਣਾਉਣ ਲਈ ਕਈ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਂਦੇ ਹਨ ਜਿਸ ਨਾਲ ਤੁਸੀਂ ਆਪਣੇ ਹੱਥਾਂ ਨੂੰ ਫੈਸ਼ਨ ਏਬਲ ਬਣਾ ਸਕਦੇ ਹੋ। ਇਹ ਦੇਖਣ ਨੂੰ ਭਾਵੇਂ ਔਖਾ ਲੱਗੇ ਪਰ ਇਸ ਨੂੰ ਬਣਾਉਣਾ ਆਸਾਨ ਹੈ।
1. ਮੁਲਟਿਕੋਲੋਰ ਨੇਲ ਆਰਟ
ਇਸ ਨੇਲ ਆਰਟ ਨੂੰ ਬਣਾਉਣਾ ਬਹੁਤ ਹੀ ਅਸਾਨ ਹੈ ਇਸ 'ਚ ਆਪਣੀ ਪਸੰਦ ਦਾ ਨੇਲ ਪੇਂਟ ਦਾ ਸ਼ੇਡ ਦੇ ਸਕਦੇ ਹੋ ਅਤੇ ਆਪਣੇ ਕੱੱਪੜਿਆਂ ਨਾਲ ਮੈਚ ਕਰ ਸਕਦੇ ਹੋ।
2. ਥ੍ਰੀ ਡੀ ਨੇਲ ਆਰਟ
ਇਸ ਨੇਲ ਆਰਟ 'ਚ ਤਿੰਨ ਤਰ੍ਹਾਂ ਦੇ ਡਿਜ਼ਾਈਨ ਬਣਾਏ ਜਾਂਦੇ ਹਨ ਅਤੇ ਇਸ ਤੋਂ ਬਾਅਦ ਅਲਗ-ਅਲਗ ਨੇਲ ਪੇਂਟ ਜਾਂ ਸਟੋਨ ਦੇ ਨਾਲ ਸਜਾ ਸਕਦੇ ਹੋ।
3. ਆਈਸਕ੍ਰੀਮ ਨੇਲ ਆਰਟ ਡਿਜ਼ਾਈਨ
ਇਸ 'ਚ ਤੁਸੀਂ ਕਿਸੇ ਵੀ ਆਈਸਕ੍ਰੀਮ ਦੇ ਡਿਜ਼ਾਈਨ ਦਾ ਆਪਣੇ ਨੇਲ 'ਤੇ ਆਰਟ ਕਰ ਸਕਦੇ ਹੋ। ਇਹ ਕਾਫੀ ਟ੍ਰੈਂਡ 'ਚ ਵੀ ਹੈ।
4. ਪੋਲਕਾ ਡਾੱਟਸ ਨੇਲ ਆਰਟ ਆਈਡਿਆ
ਇਸ 'ਚ ਪੋਲਕਾ ਡਾੱਟਸ ਪਾਏ ਜਾਂਦੇ ਹਨ। ਇਹ ਬਹੁਤ ਹੀ ਅਸਾਨ ਹੁੰਦੇ ਹਨ।
5. ਬਟਰਫਲਾਈ ਨੇਲ ਪੈਟ੍ਰਨ
ਇਹ ਵੀ ਅਸਾਨ ਜਿਹਾ ਨੇਲ ਆਰਟ ਹੈ। ਇਹ ਕਾਫੀ ਟ੍ਰੈਂਡ 'ਚ ਵੀ ਹੈ


manju bala

Content Editor

Related News