ਇਸ ਤਰ੍ਹਾਂ ਬਣਾਓ ਕਿਟਕੈਟ ਮਿਲਕਸ਼ੇਕ

12/26/2017 12:38:06 PM

ਨਵੀਂ ਦਿੱਲੀ— ਜੇ ਤੁਹਾਡਾ ਮਿਲਕਸ਼ੇਕ ਪੀਣ ਦਾ ਮਨ ਹੈ ਤਾਂ ਤੁਸੀਂ ਘਰ 'ਚ ਚਾਕਲੇਟ ਮਿਲਕ ਸ਼ੇਕ ਬਣਾ ਸਕਦੇ ਹੋ। ਇਹ ਬਣਾਉਣ 'ਚ ਆਸਾਨ ਅਤੇ ਪੀਣ 'ਚ ਬੇਹੱਦ ਸੁਆਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
-
ਵਨੀਲਾ ਆਈਸਕ੍ਰੀਮ 4 ਸਕੂਪ 
- ਦੁੱਧ 110 ਮਿਲੀਲੀਟਰ 
- ਕਿਟਕੈਟ ਚਾਕਲੇਟ 8-10 ਸਟਿਕਸ
- ਵਹਿਪਿੰਗ ਕ੍ਰੀਮ ਜ਼ਰੂਰਤ ਮੁਤਾਬਕ 
- ਕਿਟਕੈਟ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ 
1.
ਇਕ ਬਲੈਂਡਰ 'ਚ 4 ਸਕੂਪ ਵਨੀਲਾ ਆਈਸਕ੍ਰੀਮ,110 ਮਿਲੀਲੀਟਰ ਦੁੱਧ,8-10 ਕਿਟਕੈਟ ਸਟਿਕਸ ਪਾ ਕੇ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ। 
2. ਇਸ ਤੋਂ ਬਾਅਦ ਇਕ ਗਲਾਸ 'ਚ ਤਿਆਰ ਮਿਸ਼ਰਣ ਨੂੰ ਪਾ ਕੇ ਉੱਪਰ ਹਿੰਗ ਪਾ ਕੇ ਵਹਿਪਿੰਗ ਕ੍ਰੀਮ ਅਤੇ ਚਾਕਲੇਟ ਪਾਊਡਰ ਪਾਓ। 
3. ਤੁਹਾਡਾ ਮਿਲਕਸ਼ੇਕ ਤਿਆਰ ਹੈ ਇਸ ਨੂੰ ਕਿਟਕੈਟ ਚਾਕਲੇਟ ਨਾਲ ਗਾਰਨਿਸ਼ ਕਰਕੇ ਸਰਵ ਕਰੋ। 

 


Related News