ਇਸ ਸ਼ਹਿਰ ''ਚ ਦੂਰ-ਦੂਰ ਤੋਂ ਕਿਸ ਕਰਨ ਆਉਂਦੇ ਹਨ ਪ੍ਰੇਮੀ ਜੋੜੇ

02/19/2017 10:21:42 AM

ਨਵੀਂ ਦਿੱਲੀ—ਪ੍ਰੇਮੀ ਜੋੜੇ ਹਮੇਸ਼ਾ ਅਜਿਹੀ ਜਗ੍ਹਾ ਜਾਣਾ ਪਸੰਦ ਕਰਦੇ ਹਨ ਜਿੱਥੇ ਜਾ ਕੇ ਉਹ ਇੱਕ ਦੂਸਰੇ ਦੇ ਹੋਰ ਕਰੀਬ ਆ ਸਕਣ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਦੇ ਬਾਰੇ ਦੱਸਣ ਦਾ ਰਹੇ ਹਾਂ ਜੋ ਪ੍ਰੇਮੀ ਜੋੜਿਆਂ ਦੇ ਲਈ ਬਹੁਤ ਮਸ਼ਹੂਰ ਹੈ। ਜੀ ਹਾਂ, ਇਸ ਜਗ੍ਹਾ ''ਤੇ ਕਈ ਪ੍ਰੇਮੀ ਜੋੜੇ ਆਉਂਦੇ ਹਨ। ਮੈਕਸੀਕੋ ਦਾ ਇੱਕ ਬਹੁਤ ਹੀ ਪੁਰਾਣਾ ਸ਼ਹਿਰ ਹੈ ''ਗੁਆਨਾਗੁਵਾਟੋ''। ਜੋੜੇ ਇਸ ਸ਼ਹਿਰ ''ਚ ਆ ਕੇ ਇੱਕ-ਦੂਸਰੇ ਨੂੰ ਕਿਸ ਕਰਦੇ ਹਨ।
ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਿਰ ਜੋੜੇ ਇੱਥੇ ਆ ਕੇ ਕਿਸ ਕਿਉਂ ਕਰਦੇ ਹਨ। ਕਿਹਾ ਜਾਂਦਾ ਹੈ ਕਿ ਇੱਥੇ ਕਿਸ ਕਰਨ ਨਾਲ 15 ਸਾਲ ਤੱਰ ਗੁੱਡਲੱਕ ਮਿਲਦਾ ਹੈ। ਇਸ ਸ਼ਹਿਰ ''ਚ ਹਰ ਗਲੀ ''ਚ ਪੌੜੀਆਂ ਹਨ। ਜ਼ਿਆਦਾਤਰ ਸਾਰੀਆਂ ਪੌੜੀਆਂ ਜੋੜਿਆਂ ਨਾਲ ਭਰੀਆਂ ਹੁੰਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਨੈਰੋ ਕਾਬਲਸਟੋਨ ਗਲੀ ਹੈ ਇੱਥੇ ਜੇਕਰ ਜੋੜੇ ਕਿਸ ਕਰਦੇ ਹਨ ਤਾਂ ਉਨ੍ਹਾਂ ਦੀ ਜੋੜੀ ਹਮੇਸ਼ਾ ਬਣਾ ਰਹਿੰਦੀ ਹੈ। ਇਸਦੇ ਇਲਾਵਾ ਉਨ੍ਹਾਂ ਨੂੰ 15 ਸਾਲ ਦੇ ਲਈ ਗੁੱਡ ਲੱਕ  ਮਿਲਦਾ ਹੈ। ਦੂਰ -ਦੂਰ ਤੋਂ ਲੋਕ ਇਸ ਸ਼ਹਿਰ ''ਚ ਆਉਂਦੇ ਹਨ ਅਤੇ ਆਪਣੇ ਸਾਥੀ ਦੇ ਨਾਲ ਸਮਾਂ ਬਿਤਾਉਂਦੇ ਹਨ।
ਇੱਥੇ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ 2 ਪ੍ਰੇਮੀਆਂ ਦੀ ਮੌਤ ਹੋਈ ਸੀ। ਅਕਸਰ ਇਹ ਪ੍ਰੇਮੀ ਇੱਥੇ ਕਿਸ ਕਰਦੇ ਸਨ। ਇਸ ਲਈ ਇੱਥੇ ਪ੍ਰੇਮੀ ਜੋੜੇ ਇੱਥੇ ਆ ਕੇ ਕਿਸ ਕਰਦੇ ਹਨ। ਕਹਿੰਦੇ ਹਨ ਕਿ ਜੇਕਰ ਇੱਥੇ ਪ੍ਰੇਮੀ ਜੋੜੇ ਕਿਸ ਨਹੀਂ ਕਰਦੇ ਤਾਂ ਉਨ੍ਹਾਂ ਦਾ ਰਿਸ਼ਤੇ ''ਤੇ ਬੁਰੀ ਅਸਰ ਪੈਂਦਾ ਹੈ। ਪ੍ਰੇਮੀਆਂ ਨਾਲ ਭਰਿਆਂ ਇਹ ਸ਼ਹਿਰ ਦੇਖਣ ''ਚ ਬਹੁਤ ਖੂਬਸੂਰਤ ਹੈ


Related News