ਲੜਕੀਆਂ ਜ਼ਰੂਰ ਵਰਤਣ ਇਹ ਸਟਾਈਲਿਸ਼ ਨਾਈਟਵੇਯਰ
Wednesday, Jan 04, 2017 - 10:33 AM (IST)

ਮੁੰਬਈ— ਜ਼ਿਆਦਾਤਰ ਲੜਕੀਆਂ ਨਵੇਂ ਫੈਸ਼ਨ ਨੂੰ ਕਾਪੀ ਕਰਦੀਆਂ ਹਨ। ਉਹ ਨਾਈਟਵੇਯਰ ਖਰੀਦਣ ਸਮੇਂ ਸਟਾਈਲ ਅਤੇ ਟਰੈਡ ਦਾ ਪੂਰਾ ਧਿਆਨ ਰੱਖਦੀਆਂ ਹਨ। ਲੜਕੀਆਂ ਇਸ ਤਰ੍ਹਾਂ ਦੀ ਨਾਈਟਵੇਅਰ ਖਰੀਦਣਾ ਪਸੰਦ ਕਰਦੀਆਂ ਹਨ ਜੋ ਸਟਾਈਲਿਸ਼ ਹੋਣ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਨਾਈਟਵੇਅਰਾਂ ਦੇ ਬਾਰੇ, ਜਿਨ੍ਹਾਂ ਨੂੰ ਲੜਕੀਆਂ ਬਹੁਤ ਪਸੰਦ ਕਰਦੀਆਂ ਹਨ।
1. ਕੈਪਰੀ ਸੈੱਟ
ਵਿੰਟਰ ਸੀਜ਼ਨ ''ਚ ਕੈਪਰੀ ਸੈੱਟ ਬਹੁਤ ਵਧੀਆ ਸਲੀਪਵੇਯਰ ਹੈ। ਇਸ ਨੂੰ ਪਹਿਨਣ ਨਾਲ ਠੰਡ ਤੋਂ ਬਚਿਆ ਜਾ ਸਕਦਾ ਹੈ।
2. ਨਾਈਟ ਗਾਊਨ
ਜ਼ਿਆਦਾਤਰ ਔਰਤਾਂ ਨਾਈਟ ਗਾਊਨ ਪਸੰਦ ਕਰਦੀਆਂ ਹਨ। ਨਾਈਟ ਗਾਊਨ ਕਈ ਤਰ੍ਹਾਂ ਦੇ ਪ੍ਰਿੰਟ ''ਚ ਪਾਏ ਜਾਂਦੇ ਹਨ। ਵਿੰਟਰ ਸੀਜ਼ਨ ਦੇ ਲਈ ਬਹੁਤ ਸਾਰੇ ਨਾਈਟ ਗਾਊਨ ਬਜ਼ਾਰ ''ਚ ਉਪਲਬਧ ਹਨ, ਜਿਨ੍ਹਾਂ ਨੂੰ ਤੁਸੀਂ ਵਿੰਟਰ ਸੀਜ਼ਨ ''ਚ ਪਹਿਨ ਸਕਦੇ ਹੋ।
3. ਪਜਾਮਾ ਸੈੱਟ
ਪਜਾਮਾ ਸੈੱਟ ਬਹੁਤ ਹੀ ਵਧੀਆ ਨਾਈਟਵੇਯਰ ਹੈ। ਇਸ ਨੂੰ ਪਹਿਨ ਕੇ ਤੁਸੀਂ ਸਟਾਈਲਿਸ਼ ਦਿੱਖ ਸਕਦੇ ਹੋ।
4. ਪ੍ਰਿੰਟਿਡ ਨਾਈਟਵੇਯਰ
ਅੱਜ-ਕੱਲ ਲੜਕੀਆਂ ਨੂੰ ਪ੍ਰਿਟਿਡ ਨਾਈਵੇਯਰ ਪਹਿਨਾ ਪਸੰਦ ਕਰਦੀਆਂ ਹਨ। ਇਸ ਨੂੰ ਪਹਿਨਣ ਨਾਲ ਕਾਫੀ ਕੂਲ ਲੁਕ ਆਉਦੀ ਹੈ। ਇਸ ''ਚ ਠੰਡ ਵੀ ਨਹੀ ਲੱਗਦੀ। ਤੁਸੀਂ ਆਪਣੀ ਪਸੰਦ ਦੇ ਪ੍ਰਿੰਟ ਦੀ ਨਾਈਟਵੇਯਰ ਖਰੀਦ ਸਕਦੇ ਹੋ।