ਖਤਰੇ ਤੋਂ ਖਾਲੀ ਨਹੀਂ ਇਸ ਏਡਵੇਂਚਰ ''ਤੇ ਕਾਰ ਚਲਾਉਂਣਾ
Thursday, Jan 05, 2017 - 01:08 PM (IST)

ਮੁੰਬਈ— ਏਡਵੇਂਚਰ ਦਾ ਸ਼ੌਕ ਰੱਖਣ ਵਾਲੇ ਲੋਕ ਹਰ ਵਕਤ ਕੁਝ ਵੱਖਰਾ ਕਰਨ ਦੇ ਬਾਰੇ ''ਚ ਸੋਚਦੇ ਹਨ। ਦੁਨੀਆ ''ਚ ਏਡਵੇਂਚਰ ਥਾਵਾਂ ਦੀ ਕੋਈ ਕਮੀ ਨਹੀਂ ਹੈ। ਮਾਊਟੇਨਿੰਗ, ਟ੍ਰੈਕਿੰਗ. ਜੰਪਿੰਗ ਦੇ ਇਲਾਵਾ ਖਤਰਨਾਕ ਥਾਵਾਂ '' ਤੇ ਡਰਾਇਵਿੰਗ ਕਰਨਾ ਵੀ ਲੋਕਾਂ ਦਾ ਸ਼ੌਕ ਹੈ। ਅੱਜ ਅਸੀਂ ਜਿਸ ਖਤਰਨਾਕ ਜਗ੍ਹਾਂ ਦੀ ਗੱਲ ਕਰ ਰਹੇ ਹਾਂ, ਉੱਥੇ ਲੋਕ ਖਾਸ ਡਰਾਇਵਿੰਗ ਕਰਨ ਦੇ ਲਈ ਜਾਂਦੇ ਹਨ। ਇਸ ਪਹਾੜੀ ਰਾਸਤੇ ''ਤੇ ਕੰਮਜ਼ੋਰ ਦਿਲ ਵਾਲਿਆ ਦੇ ਜਾਣ ਦੀ ਮਨਾਹੀ ਹੈ।
ਅਮਰੀਕਾ ਦੇ ਉਟਾਹ ਮੇਂ ਟਾਉਨ ਆਫ ਮਾਬ ਨਾਮ ਦੀ ਜਗ੍ਹਾਂ ਹੈ। ਇੱਥੇ ਹਰ ਪਲ ਹੇਲ ਰਿਵੇਂਜ ਨਾਮ ਦਾ ਇੱਕ 13 ਕਿਲੋਮੀਟਰ ਦਾ ਟਰੈਕ ਹੈ। ਪਹਾੜੀਨੁਮਾ ਇਹ ਟਰੈਕ ਅਸਲ ''ਚ ਪਹਾੜ ਹੀ ਹੈ ਪਰ ਲੋਕਾਂ ਦੇ ਸ਼ੌਕ ਨੇ ਇਸ ਨੂੰ ਟਰੈਕ ਦਾ ਨਾਮ ਦਿੱਤਾ ਹੈ। ਇਸ ਪਹਾੜੀ ਜਗ੍ਹਾਂ ''ਤੇ ਗੱਡੀ ਚਲਾਉਂਣ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਇੱਥੇ ਗੱਡੀ ਚਲਾਉਂਣ ਦੇ ਲਈ ਡਰਾਇਵਰ ਦੇ ਕੋਲ ਅਡਵਾਂਸ ਇਕਿਪਮੇਂਟ ਹੋਣੇ ਜ਼ਰੂਰੀ ਹਨ। ਇੱਥੇ ਲੋਕ ਵਾਈਕਿੰਗ ਅਤੇ ਵਿਲਰ ਕਰਨ ਦੇ ਲੁਫਤ ਉਠਾਉਦੇ ਹਨ।
ਇਸ ਟਰੈਕ ''ਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਅਤੇ ਚੈਲੇਂਜ ਵੀ ਆਉਦੇ ਹਨ ਜਿਵੇ ਏਸਕਲੇਟਰ, ਬਲੈਕ ਹੋਲ, ਟਿਵ ਓਵਰ ਚੈਂਲਜ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਰਾਉਡ ਹੁੰਦੇ ਹਨ। ਇੱਥੇ ਸਭ ਤੋਂ ਉੱਪਰ ਪਹੁੰਚ ਕੇ ਲਾ ਸਾਲ ਪਹਾੜ , ਘਾਟੀ ਅਤੇ ਕੋਲੋਰਾਡੋ ਰਿਵਰ ਦੇਖਣ ਦਾ ਮੌਕਾ ਵੀ ਮਿਲਦਾ ਹੈ। ਚਾਹੇ ਕਿੰਨ੍ਹਾਂ ਵੀ ਖਤਰਾਂ ਕਿਉਂ ਨਾ ਹੋਵੇ ਪਰ ਫਿਰ ਵੀ ਇੱਥੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ।