ਦਿਲ ਖੋਲ ਕੇ ਖਰੀਦਦਾਰੀ ਕਰਨ ਤੋਂ ਪਹਿਲਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

12/15/2016 11:59:51 AM

ਜਲੰਧਰ—ਮਹਿੰਗੀ ਖਰੀਦਦਾਰੀ ਕਰਨਾ ਹਰ ਕੋਈ ਚਾਹੁੰਦਾ ਹੈ ਪਰ ਜ਼ਿਆਦਾ ਬਜਟ ''ਚ ਖਰੀਦਦਾਰੀ ਕਰਨਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ। ਜੇਕਰ ਮਹਿੰਗੀ ਖਰੀਦਦਾਰੀ ਕਰਦੇ ਵੀ ਹਾਂ ਤਾਂ ਇਸ ਨਾਲ ਘਰ ਦੇ ਖਰਚ ''ਤੇ ਅਸਰ ਪੈਂਦਾ ਹੈ ਅਤੇ ਫਿਰ ਪੂਰਾ ਮਹੀਨਾ ਤੰਗੀ ਨਾਲ ਕੱਟਣਾ ਪੈਂਦਾ ਹੈ । ਜੇਕਰ ਤੁਸੀਂ ਵੱਡੀ ਖਰੀਦਦਾਰੀ ਕਰਨ ਜਾ ਰਹੇ ਹੋ ਤਾਂ ਪਹਿਲਾਂ ਜ਼ਰੂਰ ਸੋਚੋ ਇਹ ਗੱਲਾਂ
1. ਬਜਟ
ਖਰੀਦਦਾਰੀ ਇਸ ਤਰ੍ਹਾਂ ਕਰੋ ਜੋ ਤੁਹਾਡੇ ਬਜਟ ''ਚ ਹੋਵੇ ਤਾਂ ਜੋ ਬਾਅਦ ''ਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ । ਜੇਕਰ ਤੁਹਾਡੇ ਬਜਟ ''ਚ ਉਹ ਚੀਜ਼ ਨਹੀ ਹੈ, ਤਾਂ ਤੁਸੀਂ ਫਿਰ ਵੀ ਉਸ ਨੂੰ ਖਰੀਦਣਾ ਚਾਹੁੰਦਾ ਹੋ ਤਾਂ ਤੁਸੀਂ 2-3 ਮਹੀਨੇ ਪੈਸੇ ਇੱਕਠੇ ਕਰਕੇ ਫਿਰ ਖਰੀਦਦਾਰੀ ਕਰੋ।
2. ਭਵਿੱਖ ''ਚ ਜ਼ਰੂਰਤ ਪਵੇਗੀ
ਖਰੀਦਦਾਰੀ ਕਰਨ ਤੋਂ ਪਹਿਲਾਂ ਇਹ ਗੱਲ ਸੋਚ ਲਓ ਜੋ ਸਾਮਾਨ ਤੁਸੀਂ ਖਰੀਦਣ ਜੋ ਰਹੇ ਹੋ ਉਸ ਸਾਮਾਨ ਦੀ ਤੁਹਾਨੂੰ ਭਵਿੱਖ ''ਚ ਜ਼ਰੂਰਤ ਪਵੇਗੀ ਜਾਂ ਨਹੀ। ਇਸ ਤਰ੍ਹਾਂ ਦਾ ਸਾਮਾਨ ਨਾ ਲਓ ਜਿਸ ਨੂੰ ਬਸ ਇੱਕ-ਦੋ ਵਾਰ ਇਸਤੇਮਾਲ ਕੀਤਾ ਜਾਵੇ।
3. ਗੁਣਵੱਤਾ ਜਾਂਚ ਲਓ 
ਕੋਈ ਵੀ ਚੀਜ਼ ਖਰੀਦਣ ਤੋ ਪਹਿਲਾਂ ਉਸਦੇ ਗੁਣਾ ਨੂੰ ਜਾਣ ਲਓ। ਜੇਕਰ ਉਹ ਚੀਜ਼ ਵਧੀਆ ਅਤੇ ਟਿਕਾਊ ਹੈ ਤਾਂ ਹੀ ਉਸ ਸਾਮਾਨ ਨੂੰ ਖਰੀਦੋ।
4. ਕੀਮਤ
ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਖਰੀਦਦਾਰੀ ਕਰ ਲੈਦੇ ਹੋ ਅਤੇ ਉਹੀ ਸਮਾਨ ਦੂਜੀ ਦੁਕਾਨ ''ਤੇ ਘੱਟ ਕੀਮਤ ''ਤੇ ਮਿਲ ਰਿਹਾ ਹੁੰਦਾ ਹੈ। ਇਸ ਲਈ ਪਹਿਲਾਂ ਸਾਰੀਆਂ ਦੁਕਾਨਾਂ ''ਤੇ ਚੀਜ਼ਾ ਦੀ ਕੀਮਤ ਦਾ ਪਤਾ ਲਗਾ ਲਓ ਫਿਰ ਸਾਮਨ ਖਰੀਦੋ।
5. ਗਰੰਟੀ-ਵਰੰਟੀ
ਕਈ ਵਾਰ ਜਲਦੀ ''ਚ ਸਾਮਾਨ ਦੀ ਗਰੰਟੀ ਦੇ ਬਾਰੇ ''ਚ ਪੁੱਛਣਾ ਭੁੱਲ ਜਾਂਦੇ ਹਾਂ ਅਤੇ ਰਿਟਰਨ ਦੇ ਬਾਰੇ ''ਚ ਵੀ ਨਹੀ ਪੱਛਦੇ। ਇਸ ਲਈ ਖਰੀਦਦਾਰੀ ਕਰਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖ


Related News