ਉਂਗਲੀਆਂ ਲਈ ਬੈਸਟ ਹਨ ਮਹਿੰਦੀ ਦੇ ਇਹ ਡਿਜ਼ਾਈਨ

04/13/2017 5:32:40 PM

ਮੁੰਬਈ— ਸ਼ੁਰੂ ਤੋਂ ਹੀ ਫੈਸ਼ਨ ''ਚ ਮਹਿੰਦੀ ਦਾ ਟਰੈਂਡ ਰਿਹਾ ਹੈ। ਹਰ ਭਾਰਤੀ ਕੁੜੀ ਨੂੰ ਮਹਿੰਦੀ ਲਗਾਉਣਾ ਚੰਗਾ ਲੱਗਦਾ ਹੈ। ਵਿਆਹ ਹੋਵੇ ਜਾਂ ਕੋਈ ਤਿਉਹਾਰ ਬਿਨਾਂ ਮਹਿੰਦੀ ਲਗਾਏ ਇਹ ਤਿਉਹਾਰ ਫਿੱਕੇ ਲੱਗਦੇ ਹਨ। ਅੱਜ-ਕਲ੍ਹ ਫੈਸ਼ਨ ''ਚ ਫਿੰਗਰ ਮਹਿੰਦੀ ਦਾ ਟਰੈਂਡ ਚੱਲ ਰਿਹਾ ਹੈ। ਅੱਜ ਅਸੀਂ ਤੁਹਾਨੂੰ ਫਿੰਗਰ ਮਹਿੰਦੀ ਦੇ ਕੁਝ ਡਿਜ਼ਾਈਨ ਦਸਾਂਗੇ, ਜੋ ਤੁਹਾਡੇ ਹੱਥਾਂ ਨੂੰ ਇਕ ਵੱਖਰੀ ਲੁਕ ਦੇਣਗੇ।


Related News