ਕਿਸੇ ਅਜੂਬੇ ਤੋਂ ਘੱਟ ਨਹੀਂ ਹੈ ਇਹ ਥਾਵਾਂ, ਇਕ ਵਾਰ ਜ਼ਰੂਰ ਜਾਓ

05/26/2018 4:45:38 PM

ਮੁੰਬਈ— ਦੁਨੀਆਭਰ ਵਿਚ ਘੁੰਮਣ ਲਈ ਇਕ ਤੋਂ ਵਧ ਕੇ ਇਕ ਥਾਵਾਂ ਹਨ। ਇਹ ਸਾਰੀਆਂ ਥਾਵਾਂ ਆਪਣੀ ਖੂਬਸੂਰਤੀ ਅਤੇ ਅਜੀਬੋ-ਗਰੀਬੋ ਕਾਰਨ ਮਸ਼ਹੂਰ ਹਨ। ਕੁਝ ਇੰਨੀਆਂ ਖੂਬਸੂਰਤ ਹੁੰਦੀਆਂ ਹਨ ਕਿ ਉਹ ਕਿਸੇ ਅਜੂਬੇ ਤੋਂ ਘੱਟ ਨਹੀਂ ਲੱਗਦੀ। ਇਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਕੋਈ ਤਸਵੀਰ ਦੇਖ ਰਹੇ ਹੋਣ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ। ਜੋ ਅੱਖਾਂ ਨੂੰ ਖੂਬਸੂਰਤ ਲੱਗਦੀਆਂ ਹਨ ਅਤੇ ਮਨ ਵੀ ਖੁਸ਼ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਥਾਵਾਂ ਬਾਰੇ।
1. ਨਿਯਾਗ੍ਰਾ ਫਾਲਸ
PunjabKesari
ਇਹ ਫਾਲਸ ਅਮਰੀਕਾ ਅਤੇ ਕਨੈਡਾ ਦੀ ਸੀਮਾ 'ਤੇ ਹੈ। ਇਸ ਵਾਟਰ ਫਾਲਸ ਦਾ ਨਜ਼ਾਰਾ ਦੇਖਣ 'ਚ ਬਹੁਤ ਹੀ ਖੂਬਸੂਰਤ ਹੈ। ਇਸ ਨੂੰ ਦੇਖਣ ਲਈ ਯਾਤਰੀ ਦੂਰ-ਦੂਰ ਤੋਂ ਆਉਂਦੇ ਹਨ।
2. ਵੋਰਾ-ਵੋਰਾ ਆਈਲੈਂਡ
PunjabKesari
ਜਿੰਨ੍ਹਾਂ ਲੋਕਾਂ ਨੂੰ ਪਾਣੀ ਵਾਲੀਆਂ ਥਾਵਾਂ ਦੇਖਣਾ ਵਧੀਆ ਲੱਗਦਾ ਹੈ। ਉਨ੍ਹਾਂ ਲਈ ਵੋਰਾ-ਵੋਰਾ ਆਈਲੈਂਡ, ਫਰੈਂਚ ਪਾਲੀਨੇਸ਼ੀਆ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਇਸ ਥਾਂ 'ਤੇ ਜਾ ਕੇ ਤੁਸੀਂ ਖੁਦ ਨੂੰ ਪਾਣੀ ਵਿਚਕਾਰ ਮਹਿਸੂਸ ਕਰੋਗੇ।
3. ਸੈਂਟੋਰਿਨੀ

PunjabKesari
ਕਪੱਲ ਲਈ ਇਹ ਥਾਂ ਸਭ ਤੋਂ ਵਧੀਆ ਹੈ। ਇੱਥੇ ਤੁਹਾ ਨੀਲਾ ਸਮੁੰਦਰ ਅਤੇ ਨੀਲੀ ਛੱਤ ਦੇਖਣ ਨੂੰ ਮਿਲੇਗੀ। ਜੇਕਰ ਤੁਹਾਨੂੰ ਵੀ ਪਾਣੀ ਵਾਲੇ ਸ਼ਹਿਰ ਪਸੰਦ ਹੈ ਤਾਂ ਸੈਂਟੋਰਿਨੀ ਤੁਹਾਡੇ ਲਈ ਬੈਸਟ ਹੈ।
PunjabKesari
4. ਵੇਨਿਸ,ਇਟਲੀ
PunjabKesari
ਵੇਨਿਸ ਇਕ ਅਜਿਹੀ ਥਾਂ ਹੈ ਜਿੱਥੇ ਕੂਲ 120 ਆਈਲੈਂਡ ਹੈ। ਇਸ ਸ਼ਹਿਰ 'ਚ ਜਾ ਤਾਂ ਤੁਸੀਂ ਪੈਦਲ ਘੁੰਮ ਸਕਦੇ ਹੋ ਤਾਂ ਫਿਰ ਕਿਸ਼ਤੀ 'ਚ।
5. ਹੈਂਗ ਸਾਨ ਡੂੰਗ
PunjabKesari
ਜਿਨ੍ਹਾਂ ਲੋਕਾਂ ਨੂੰ ਕੁਦਰਤ ਨਾਲ ਪਿਆਰ ਹੈ ਅਤੇ ਗੁਫਾਵਾਂ 'ਚ ਰਹਿਣ ਦਾ ਸ਼ੌਕ ਹੈ। ਉਨ੍ਹਾਂ ਨੂੰ ਹੈਂਗ ਸਾਨ ਡੂੰਗ 'ਚ ਜ਼ਰੂਰ ਜਾਣਾ ਚਾਹੀਦਾ ਹੈ। ਗੁਫਾ ਅੰਦਰ ਕਰੀਬ 5 ਕਿਲੋਮੀਟਰ ਲੰਬਾ ਅਤੇ 150 ਮੀਟਰ ਚੌੜਾ ਇਕ ਸ਼ਹਿਰ ਵਸਿਆ ਹੋਇਆ ਹੈ।
PunjabKesari


Related News