ਇਨ੍ਹਾਂ ਰਾਸ਼ੀਆਂ ਵਾਲੇ ਲੜਕਿਆਂ ਤੋਂ ਰਹੋ ਦੂਰ, ਪਿਆਰ ''ਚ ਅਕਸਰ ਦਿੰਦੇ ਹਨ ਧੋਖਾ!

05/21/2018 12:04:28 PM

ਨਵੀਂ ਦਿੱਲੀ— ਹਰ ਕੋਈ ਆਪਣੇ ਲਈ ਸੱਚੇ ਪਿਆਰ ਦੀ ਤਲਾਸ਼ ਕਰਦਾ ਹੈ। ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਦੀ ਪਰਸਨੈਲਿਟੀ ਦੇਖ ਕੇ ਉਸ ਨੂੰ ਦਿਲ ਦੇ ਬੈਠਦੇ ਹਨ। ਬਿਨਾ ਸੋਚੇ-ਸਮਝੇ ਪਿਆਰ ਕਰਨ ਜਾਂ ਕਿਸੇ ਰਿਸ਼ਤੇ 'ਚ ਪੈਣ ਦੇ ਬਾਅਦ ਬੇਫਵਾਈ ਹੀ ਸਹਿਣੀ ਪੈਂਦੀ ਹੈ। ਕਈ ਵਾਰ ਤਾਂ ਇਕ ਪਾਰਟਨਰ ਕਿਸੇ ਦੂਜੇ ਲਈ ਆਪਣੇ ਪਾਰਟਨਰ ਨੂੰ ਧੋਖਾ ਦਿੰਦਾ ਹੈ। ਮਤਲੱਬ ਕਿਸੇ ਤੀਜੇ ਵਿਅਕਤੀ ਦੇ ਨਾਲ ਅਫੇਅਰ ਰੱਖਦਾ ਹੈ ਸੁਣਨ 'ਚ ਇਹ ਬਹੁਤ ਅਜੀਬ ਲੱਗਦਾ ਹੈ ਹਾਂ ਅਜਿਹੇ ਪਾਰਟਨਰ ਹੁੰਦੇ ਹਨ ਜੋ ਆਪਣੇ ਪਾਰਟਨਰ ਦੇ ਹੁੰਦੇ ਹੋਏ ਵੀ ਅਫੇਅਰ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਰਾਸ਼ੀ ਦੇ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਪਿਆਰ 'ਚ ਹਮੇਸ਼ਾ ਧੋਖਾ ਦਿੰਦੇ ਹਨ। ਇਨ੍ਹਾਂ ਰਾਸ਼ੀਆਂ ਦੇ ਲੋਕ ਕਦੇ ਵੀ ਆਪਣੇ ਪਾਰਟਨਰ ਨਾਲ ਸੱਚਾ ਪਿਆਰ ਨਹੀਂ ਕਰਦੇ ਅਤੇ ਉਨ੍ਹਾਂ ਦਾ ਦਿਲ ਤੋੜ ਦਿੰਦੇ ਹਨ। ਜੇ ਤੁਸੀਂ ਵੀ ਸੱਚੇ ਪਿਆਰ ਦੀ ਤਲਾਸ਼ ਕਰ ਰਹੇ ਹੋ ਤਾਂ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਤੋਂ ਬਚ ਕੇ ਰਹੋ।

1. ਕਰਕ ਰਾਸ਼ੀ
ਕਰਕੇ ਰਾਸ਼ੀ ਵਾਲੇ ਲੜਕੇ ਬਹੁਤ ਹੀ ਚਲਾਕ ਹੁੰਦੇ ਹਨ। ਉਹ ਅੰਦਰ ਤੋਂ ਕੁਝ ਹੋਰ ਹੁੰਦੇ ਹਨ ਅਤੇ ਬਾਹਰ ਤੋਂ ਕੁਝ ਹੋਰ ਦਿੱਖਦੇ ਹਨ। ਉਨ੍ਹਾਂ ਨੂੰ ਸਮਝਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ। ਕਰਕ ਰਾਸ਼ੀ ਦੇ ਲੋਕ ਇੰਨੇ ਚਲਾਕ ਹੁੰਦੇ ਹਨ ਕਿ ਆਪਣੇ ਅਫੇਅਰ ਦੀ ਖਬਰ ਕਦੇ ਵੀ ਆਪਣੀ ਫੈਮਿਲੀ ਨੂੰ ਨਹੀਂ ਹੋਣ ਦਿੰਦੇ।
2. ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਲੜਕੇ ਬਹੁਤ ਜ਼ਿਆਦਾ ਰੋਮਾਂਟਿਕ ਕਿਸਮ ਦੇ ਹੁੰਦੇ ਹਨ। ਇਹ ਵਿਆਹ ਤੋਂ ਪਹਿਲਾਂ ਵੀ ਅਫੇਅਰ ਕਰ ਸਕਦੇ ਹਨ ਅਤੇ ਬਾਅਦ 'ਚ ਵੀ। ਇਹ ਕਿਸੇ ਵੀ ਰਿਲੇਸ਼ਨਸ਼ਿਪ ਤੋਂ ਜਲਦੀ ਉਭ ਜਾਂਦੇ ਹਨ। ਇਹੀ ਗੱਲ ਹੈ ਕਿ ਗਰਲਫ੍ਰੈਂਡ ਹੁੰਦੇ ਹੋਏ ਵੀ ਦੂਜੀ ਲੜਕੀਆਂ ਵੱਲ ਧਿਆਨ ਦਿੰਦੇ ਹਨ।
3. ਕੁੰਭ ਰਾਸ਼ੀ
ਕਿਸੇ ਵੀ ਕੰਮ ਨੂੰ ਲੁਕਾ ਕੇ ਕਰਨ ਵਾਲੇ ਇਸ ਰਾਸ਼ੀ ਦੇ ਲੋਕ ਪਾਰਟਨਰ ਦੇ ਨਾਲ ਸਿਰਫ ਸੰਬੰਧ ਬਣਾਉਣਾ ਚਾਹੁੰਦੇ ਹਨ। ਪਿਆਰ 'ਚ ਧੋਖੇ ਦੇਣ 'ਚ ਇਸ ਰਾਸ਼ੀ ਦੇ ਲੋਕ ਸਭ ਤੋਂ ਜ਼ਿਆਦਾ ਅੱਗੇ ਹੁੰਦੇ ਹਨ।


Related News