ਪਟਾਕੇ ਦੀ ਚੰਗਿਆੜੀ ਕਾਰਨ ਥਾਣਾ ਨੰ. 1 ਦੇ ਬਾਹਰ ਚਾਹ ਵਾਲੇ ਖੋਖੇ ਨੂੰ ਲੱਗੀ ਅੱਗ

Friday, Nov 09, 2018 - 06:52 PM (IST)

ਪਟਾਕੇ ਦੀ ਚੰਗਿਆੜੀ ਕਾਰਨ ਥਾਣਾ ਨੰ. 1 ਦੇ ਬਾਹਰ ਚਾਹ ਵਾਲੇ ਖੋਖੇ ਨੂੰ ਲੱਗੀ ਅੱਗ

ਜਲੰਧਰ (ਰਾਜੇਸ਼)-ਦੀਵਾਲੀ ਦੀ ਰਾਤ ਪਟਾਕੇ ਦੀ ਚੰਗਿਆੜੀ ਡਿੱਗਣ ਕਾਰਨ ਥਾਣਾ ਨੰ. 1 ਦੇ ਬਾਹਰ ਬਣਿਆ ਚਾਹ ਦਾ ਖੋਖਾ ਸੜ ਕੇ ਸੁਆਹ ਹੋ ਗਿਆ। ਉਸ ’ਚ ਰੱਖਿਆ ਗਿਆ ਸਾਰਾ ਸਾਮਾਨ ਸੜ ਗਿਆ। ਅੱਗ ਲੱਗਣ ਤੋਂ ਬਾਅਦ ਥਾਣਾ ਨੰ. 1 ਦੀ ਪੁਲਸ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਖੁਦ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।


Related News