‘ਜਫ਼ਰਨਾਮਾ’ ਨਾਟਕ 27 ਨੂੰ ਕੀਤਾ ਜਾਵੇਗਾ ਪੇਸ਼ : ਵਧੇਰੇ ਜਾਣਕਾਰੀ ਲਈ ਇਸ ਨੰਬਰ ’ਤੇ ਕਰੋ ਸੰਪਰਕ

Saturday, Jul 20, 2024 - 11:15 AM (IST)

‘ਜਫ਼ਰਨਾਮਾ’ ਨਾਟਕ 27 ਨੂੰ ਕੀਤਾ ਜਾਵੇਗਾ ਪੇਸ਼ : ਵਧੇਰੇ ਜਾਣਕਾਰੀ ਲਈ ਇਸ ਨੰਬਰ ’ਤੇ ਕਰੋ ਸੰਪਰਕ

ਵੈਨਕੂਵਰ (ਮਲਕੀਤ ਸਿੰਘ) - ਪੰਜਾਬ ਲੋਕ ਰੰਗ ਦੀ ਟੀਮ ਵੱਲੋਂ ਸਰਕਾਰ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਇਤਿਹਾਸਕ ਨਾਟਕ ‘ਜਫ਼ਰਨਾਮਾ’ 27 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਾਮੀਂ 6 ਵਜੇ ਸਰੀ ਦੀ 6250-144 ਸਟਰੀਟ ’ਤੇ ਸਥਿਤ ਬੈਂਲ ਸੈਂਟਰ ’ਚ ਪੇਸ਼ ਕੀਤਾ ਜਾ ਰਿਹਾ ਹੈ।

PunjabKesari

 

 

ਇਸ ਸਬੰਧੀ ਮੁੱਖ ਆਯੋਜਿਕ ਦੇਵ ਰਾਏ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉੱਘੇ ਨਾਟਕਕਾਰ ਸੁਰਿੰਦਰ ਸਿੰਘ ਧਨੋਆ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਕੀਤੇ ਗਏ ਇਸ ਨਾਟਕ ਨੂੰ ਵੇਖਣ ਲਈ ਵੱਡੀ ਗਿਣਤੀ ’ਚ ਉਤਸ਼ਾਹਿਤ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਲੋੜੀਂਦੀ ਜਾਣਕਾਰੀ ਲਈ ਉਨ੍ਹਾਂ ਨਾਲ ਉਨ੍ਹਾਂ ਦੇ ਫ਼ੋਨ 604-561-9797 ’ਤੇ ਸੰਪਰਕ ਕੀਤਾ ਜਾ ਸਕਦਾ ਹੈ। 
 


author

Harinder Kaur

Content Editor

Related News