ਸੀਰੀਆ 'ਚ ਕਾਰ ਬੰਬ ਧਮਾਕਾ, 5 ਮਰੇ 12 ਜ਼ਖਮੀ

Tuesday, Sep 24, 2019 - 07:53 PM (IST)

ਸੀਰੀਆ 'ਚ ਕਾਰ ਬੰਬ ਧਮਾਕਾ, 5 ਮਰੇ 12 ਜ਼ਖਮੀ

ਅੰਤਾਕਿਆ (ਏਜੰਸੀ)- ਸੀਰੀਆ ਦੇ ਆਫਰੀਨ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਕਾਰ ਬੰਬ ਧਮਾਕੇ ਵਿਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਅਲੇਪੋ ਦੇ ਉੱਤਰ ਵਿਚ ਸਥਿਤ ਆਫਰੀਨ ਵਿਚ ਕਾਰ ਬੰਬ ਧਮਾਕੇ ਵਿਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਧਮਾਕੇ ਵਿਚ 12 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।


author

Sunny Mehra

Content Editor

Related News