ਸਿੰਧੂਦੇਸ਼ ਲਈ ਰਾਏਸ਼ੁਮਾਰੀ ਕਰਵਾਉਣ ਦੀ ਮੰਗ
Saturday, Jun 27, 2026 - 11:49 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਸ਼ਫ਼ੀ ਬਰਫ਼ਤ ਦੀ ਲੀਡਰਸ਼ਿਪ ਵਾਲੀ ਜੈ ਸਿੰਧ ਮੁਤਾਹਿਦਾ ਮਹਾਜ਼ (ਜੇ.ਐੱਸ.ਐੱਮ.ਐੱਮ.) ਨੇ ਯੂ.ਐੱਸ. ਅਤੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਉਹ ਸਿੰਧ ਦੇ ਭਵਿੱਖ ਅਤੇ ਆਜ਼ਾਦੀ (ਸਿੰਧੂਦੇਸ਼) ’ਤੇ ਇੰਟਰਨੈਸ਼ਨਲ ਲੈਵਲ ’ਤੇ ਮਾਨੀਟਰ ਕੀਤੇ ਜਾਣ ਵਾਲੇ ਰੈਫ਼ਰੈਂਡਮ ਲਈ ਪਾਕਿਸਤਾਨ ’ਤੇ ਪੋਲੀਟੀਕਲ ਅਤੇ ਡਿਪਲੋਮੈਟਿਕ ਦਬਾਅ ਪਾਉਣ।
ਇਹ ਵੀ ਪੜ੍ਹੋ- ਭਾਰਤ ਨੇ ਚਲਾਇਆ 'ਆਪਰੇਸ਼ਨ Amistad' ! ਵੇਨੇਜ਼ੁਏਲਾ ਭੇਜ'ਤੀਆਂ ਰੈਸਕਿਊ ਟੀਮਾਂ ਤੇ 'ਹਸਪਤਾਲ'
‘ਐਕਸ’ ’ਤੇ ਸ਼ੇਅਰ ਕੀਤੀ ਗਈ ਇਕ ਪੋਸਟ ਵਿਚ ਜੈ ਸਿੰਧ ਮੁਤਾਹਿਦਾ ਮਹਾਜ਼ ਨੇ ਕਿਹਾ ਕਿ ਉਹ ਸਿੰਧ ਮੁੱਦੇ ਦੇ ਸ਼ਾਂਤੀਪੂਰਨ ਅਤੇ ਡੈਮੋਕ੍ਰੇਟਿਕ ਹੱਲ ਦਾ ਸਮਰਥਨ ਕਰਨ ਲਈ ਸਰਕਾਰਾਂ, ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ , ਲਾਅਮੇਕਰਜ਼, ਸਕਾਲਰਜ਼, ਮੀਡੀਆ ਆਊਟਲੈੱਟਸ ਅਤੇ ਹਿਊਮਨ ਰਾਈਟਸ ਗਰੁੱਪਾਂ ਦੇ ਨਾਲ ਡਿਪਲੋਮੈਟਿਕ ਗੱਲਬਾਤ ਦੀ ਕੋਸ਼ਿਸ਼ ਕਰੇਗਾ।
ਇਹ ਵੀ ਪੜ੍ਹੋ- ਹੁਣ ਭੂਚਾਲ ਦੇ ਦੋਹਰੇ ਝਟਕੇ ਨਾਲ ਕੰਬ ਗਿਆ ਭਾਰਤ ਦਾ ਗੁਆਂਢੀ ਮੁਲਕ ! ਸਵੇਰੇ-ਸਵੇਰੇ ਪੈ ਗਿਆ ਭਥੜੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
