ਪਾਕਿ ਦੇ ਸ਼ੋਰਕੋਟ ''ਚ ਫੌਜ ਦਾ ਮਿਰਾਜ ਏਅਰਕ੍ਰਾਫਟ ਹਾਦਸੇ ਦਾ ਸ਼ਿਕਾਰ

Friday, Feb 07, 2020 - 03:34 PM (IST)

ਪਾਕਿ ਦੇ ਸ਼ੋਰਕੋਟ ''ਚ ਫੌਜ ਦਾ ਮਿਰਾਜ ਏਅਰਕ੍ਰਾਫਟ ਹਾਦਸੇ ਦਾ ਸ਼ਿਕਾਰ

ਇਸਲਾਮਾਬਾਦ- ਪਾਕਿਸਤਾਨ ਦੇ ਸ਼ੋਰਕੋਟ ਸ਼ਹਿਰ ਦੇ ਨੇੜੇ ਰੂਟੀਨ ਉਡਾਣ ਦੇ ਲਈ ਨਿਕਲਿਆ ਹਵਾਈ ਫੌਜ ਦਾ ਮਿਰਾਜ ਏਅਰਕ੍ਰਾਫਟ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਕਿਸੇ ਦੇ ਮਾਰੇ ਜਾਣ ਜਾਂ ਕਿਸੇ ਜਾਇਦਾਦ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।

ਅਸਲ ਵਿਚ ਪਾਕਿਸਤਾਨੀ ਹਵਾਈ ਫੌਜ ਦਾ ਮਿਰਾਜ ਏਅਰਕ੍ਰਾਫਟ ਨੇ ਰੂਟੀਨ ਟ੍ਰੈਨਿੰਗ ਦੇ ਲਈ ਉਡਾਣ 'ਤੇ ਨਿਕਲਿਆ ਸੀ। ਤਦੇ ਤਕਨੀਕੀ ਖਰਾਬੀ ਕਾਰਨ ਇਹ ਜਹਾਜ਼ ਹਾਦਸਾਗ੍ਰਸਤ ਹੋ ਕੇ ਸ਼ੋਰਕੋਟ ਦੇ ਨੇੜੇ ਇਕ ਖੇਤ ਵਿਚ ਜਾ ਡਿੱਗਿਆ।


author

Baljit Singh

Content Editor

Related News