ਸਮੁੰਦਰ 'ਚ ਪਲਟਿਆ ਓਮਾਨ ਦਾ ਤੇਲ ਟੈਂਕਰ, 9 ਚਾਲਕ ਦਲ ਦੇ ਮੈਂਬਰਾਂ ਸਮੇਤ 8 ਭਾਰਤੀਆਂ ਨੂੰ ਬਚਾਇਆ ਗਿਆ

Wednesday, Jul 17, 2024 - 09:50 PM (IST)

ਸਮੁੰਦਰ 'ਚ ਪਲਟਿਆ ਓਮਾਨ ਦਾ ਤੇਲ ਟੈਂਕਰ, 9 ਚਾਲਕ ਦਲ ਦੇ ਮੈਂਬਰਾਂ ਸਮੇਤ 8 ਭਾਰਤੀਆਂ ਨੂੰ ਬਚਾਇਆ ਗਿਆ

ਇੰਟਰਨੈਸ਼ਨਲ ਡੈਸਕ : ਓਮਾਨ ਦੇ ਤੱਟ 'ਤੇ ਇਕ ਤੇਲ ਟੈਂਕਰ ਦੇ ਪਲਟ ਜਾਣ ਤੋਂ ਬਾਅਦ ਲਾਪਤਾ ਹੋਏ 16 ਵਿਚੋਂ 9 ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ 9 ਮੈਂਬਰਾਂ ਵਿਚੋਂ 8 ਭਾਰਤੀ ਹਨ ਅਤੇ ਇਕ ਸ਼੍ਰੀਲੰਕਾ ਤੋਂ ਹੈ। ਕੋਮੋਰੋਸ ਦੇ ਝੰਡੇ ਵਾਲਾ ਤੇਲ ਟੈਂਕਰ ਐੱਮਟੀ ਫਾਲਕਨ ਪ੍ਰੈਸਟੀਜ਼ ਦਾ ਪੂਰਾ ਚਾਲਕ ਦਲ ਓਮਾਨ ਦੇ ਬੰਦਰਗਾਹ ਸ਼ਹਿਰ ਡੁਕਨ ਕੋਲ ਰਸ ਮਦਰਕਾ ਤੋਂ 25 ਸਮੁੰਦਰੀ ਮੀਲ ਦੱਖਣ-ਪੂਰਬ ਵਿਚ ਪਲਟ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DILSHER

Content Editor

Related News