ਚੀਨ ’ਚ ਟਰੇਨ ਹਾਦਸੇ ’ਚ ਰੇਲਵੇ ਦੇ 9 ਕਰਮਚਾਰੀਆਂ ਦੀ ਮੌਤ

Friday, Jun 04, 2021 - 11:24 AM (IST)

ਚੀਨ ’ਚ ਟਰੇਨ ਹਾਦਸੇ ’ਚ ਰੇਲਵੇ ਦੇ 9 ਕਰਮਚਾਰੀਆਂ ਦੀ ਮੌਤ

ਬੀਜਿੰਗ (ਭਾਸ਼ਾ) : ਉਤਰੀ ਪੱਛਮੀ ਚੀਨ ਦੇ ਗਾਂਸੁ ਸੂਬੇ ਵਿਚ ਸ਼ੁੱਕਰਵਾਰ ਨੂੰ ਰੇਲਵੇ ਦੇ ਮੁਰੰਮਤ ਕਰਮਚਾਰੀਆਂ ਦੇ ਟਰੇਨ ਦੀ ਲਪੇਟ ਵਿਚ ਆਉਣ ਨਾਲ 9 ਕਰਮਚਾਰੀਆਂ ਦੀ ਮੌਤ ਹੋ ਗਈ।

ਹਾਦਸਾ ਸਵੇਰੇ ਕਰੀਬ 5 ਵੱਜ ਕੇ 19 ਮਿੰਟ ’ਤੇ ਜਿਨਚਾਂਗ ਸ਼ਹਿਰ ਕੋਲ ਵਾਪਰਿਆ। ਸਰਕਾਰੀ ਸਮਾਚਾਰ ਪੱਤਰ ‘ਚਾਈਨਾ ਡੇਲੀ’ ਦੀ ਖ਼ਬਰ ਮੁਤਾਬਕ ਹਾਦਸੇ ਵਿਚ ਰੇਲਵੇ ਦੇ 9 ਕਰਮਚਾਰੀਆਂ ਦੀ ਮੌਤ ਹੋ ਗਈ।
 


author

cherry

Content Editor

Related News