ਪਾਕਿਸਤਾਨ ''ਚ ਹੋਈ ਨਵੇਂ ਸਾਲ ਦੀ ਬਰਫਬਾਰੀ, ਦੇਖੋ ਵੀਡੀਓ ਤੇ ਫੋਟੋਆਂ

01/09/2020 1:52:53 AM

ਇਸਲਾਮਾਬਾਦ - ਭਾਰਤ ਦੇ ਸਰਹੱਦੀ ਅਤੇ ਗੁਆਂਢੀ ਮੁਲਕ ਪਾਕਿਸਤਾਨ 'ਚ ਘੁੰਮਣ ਵਾਲਿਆਂ ਕਾਫੀ ਥਾਂਵਾਂ ਨੇ ਪਰ ਕੁਝ ਥਾਂਵਾਂ ਅਜਿਹੀਆਂ ਹਨ ਜਿਨ੍ਹਾਂ 'ਚ ਸਰਦੀਆਂ ਦੇ ਦਿਨਾਂ 'ਚ ਘੁੰਮਣ 'ਚ ਮਜ਼ਾ ਆਉਂਦਾ ਹੈ। ਦੱਸ ਦਈਏ ਕਿ ਪਾਕਿਸਤਾਨ ਦਾ ਆਯੂਬੀਆ ਸ਼ਹਿਰ ਉਨ੍ਹਾਂ 'ਚੋਂ ਇਕ ਹੀ ਹੈ।

PunjabKesari

PunjabKesari

ਇਹ ਸ਼ਹਿਰ ਭਾਰਤ ਦੇ ਸਰਹੱਦੀ ਖੇਤਰ ਜੰਮੂ ਨਾਲ ਲੱਗਦਾ ਹੈ ਅਤੇ ਜਿਵੇਂ ਜੰਮੂ ਦੇ ਕਈ ਹਿੱਸੇ ਬਰਫ ਨਾਲ ਢੱਕੇ ਹੋਏ ਹਨ ਉਂਝ ਹੀ ਏ. ਐੱਫ. ਪੀ. ਨਿਊਜ਼ ਏਜੰਸੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕੁਝ ਫੋਟੋਆਂ ਅਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਹ ਫੋਟੋਆਂ ਅਤੇ ਵੀਡੀਓ ਆਯੂਬੀਆ ਦੀ ਹੈ ਅਤੇ ਇਥੇ ਨਵੇਂ ਸਾਲ ਦੀ ਬਰਫ ਪੈਣ ਕਾਰਨ ਇਥੇ ਬਾਂਦਰਾਂ ਦਾ ਇਕ ਸਮੂਹ ਸੜਕ ਦੇ ਕੰਢੇ ਲੱਗੇ ਬੈਰੀਅਰਾਂ 'ਤੇ ਬੈਠਾ ਦਿਖਾਈ ਦੇ ਰਿਹਾ ਹੈ।

 

 


Khushdeep Jassi

Content Editor

Related News