ਤਸਵੀਰਾਂ ''ਚ ਦੇਖੋ ਬੀਤੇ ਦਹਾਕਿਆਂ ''ਚ ਕਿੰਨੇਂ ਬਦਲ ਗਏ ਨੇ ਕੈਨੇਡਾ ਦੇ ਮਸ਼ਹੂਰ ਸ਼ਹਿਰ

Thursday, Jun 15, 2017 - 01:41 PM (IST)

ਓਟਾਵਾ— ਕੈਨੇਡਾ ਇਸ ਸਾਲ ਆਪਣੀ 150ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ਇਸ ਦੌਰਾਨ ਝਾਤ ਮਾਰਦੇ ਹਾਂ ਕਿ ਬੀਤੇ ਦਹਾਕਿਆਂ ਤੋਂ ਹੁਣ ਤੱਕ ਕੈਨੇਡਾ ਦੇ ਮਸ਼ਹੂਰ ਸ਼ਹਿਰ ਕਿੰਨੇਂ ਕੁ ਬਦਲ ਚੁੱਕੇ ਹਨ। ਟੋਰਾਂਟੋ, ਵੈਨਕੂਵਰ, ਐਡਮਿੰਟਨ ਵਰਗੇ ਸ਼ਹਿਰਾਂ ਵਿਚ ਬੇਮਿਸਾਲ ਵਿਕਾਸ ਹੋਇਆ ਹੈ, ਜਿਸ ਕਰਕੇ ਇਨ੍ਹਾਂ ਸ਼ਹਿਰਾਂ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਤਸਵੀਰਾਂ ਵਿਚ ਇਹ ਬਦਲਾਅ ਸਾਫ ਨਜ਼ਰ ਆ ਰਿਹਾ ਹੈ।


Kulvinder Mahi

News Editor

Related News