ਲੀ ਚਿੰਗ ਯਾਨ ਦੇ 256 ਸਾਲ ਜਿਊਣ ਦਾ ਕੀ ਸੀ ਰਾਜ

05/27/2016 4:08:51 PM

ਚੰਡੀਗੜ੍ਹ—ਸ਼ਾਤ ਦਿਲ ਰੱਖੇ, ਕੱਛੂ ਵਾਂਗ ਬੈਠੇ, ਕਬੂਤਰ ਵਾਂਗ ਚੱਲੇ ''ਤੇ ਕੁੱਤੇ ਵਾਂਗ ਨੀਂਦ ਲਵੋਂ। ਇਹ ਲੀ ਚਿੰਗ ਯਾਨ ਦਾ ਦਾਅਵਾ ਸੀ। ਜਿਸ ਨੇ 256 ਸਾਲ ਜ਼ਿੰਦਗੀ ਜੀਵੀ ਹੈ। ਉਸ ਦੀ ਲੰਮੀ ਉਮਰ ਦਾਅਵਾ ਹਮੇਸ਼ਾ ਭੇਤ ਹੀ ਰਿਹਾ ਹੈ। ਕੁਝ ਲੋਕ ਉਸ ਨੂੰ ਸਭ ਤੋਂ ਲੰਮੀ ਉਮਰ ਭੋਗਣ ਵਾਲੇ ਦੇ ਰੂਪ ''ਚ ਦੇਖਦੇ ਹਨ। ਲੀ ਚਿੰਗ ਯਾਨ ਨੇ ਆਪਣੇ ਜੀਵਨ ਕਾਲ ''ਚ 23 ਪਤਨੀਆਂ ਦਾ ਸਲਕਾਰ ਕੀਤਾ ਸੀ ''ਤੇ 180 ਸੰਤਾਨਾ ਨੂੰ ਜਨਮ ਦਿੱਤਾ ਸੀ।
ਲੀ ਯਾਨ ਨੇ ਦਸ ਸਾਲ ਦੀ ਉਮਰ ਤੋਂ ਹੀ ਵੈਦ ਦਾ ਕੈਰੀਅਰ ਸ਼ੁਰੂ ਕੀਤਾ। ਉਹ ਪਹਾੜਾ ਤੋਂ ਵੱਖ-ਵੱਖ ਤਰ੍ਹਾਂ ਦੀਆਂ ਜੜੀ-ਬੂਟੀਆਂ ਇੱਕਠੀ ਕਰਦਾ ਸੀ ''ਤੇ ਇੰਨਾ ਦੀ ਫਾਇਦਿਆ ਤੋਂ ਜਾਣੂ ਹੁੰਦਾ ਸੀ। ਉਹ ਆਪਣੇ ਭੋਜਨ ''ਚ ਕਈ ਤਰ੍ਹਾਂ ਦੀਆਂ ਜੜੀ-ਬੂਟੀਆਂ ਲੈਂਦਾ ਸੀ। ਜਿਵੇਂ Lingzhi,goji,berry,wild,ginseng,he sho wu andgotu kolaਆਦਿ। ਉਹ ਚੌਲਾਂ ਦੀ ਸ਼ਰਾਬ ਪੀਂਦਾ ਸੀ। ਕਿਹਾ ਜਾਂਦਾ ਹੈ ਕਿ 71 ਸਾਲ ਦੀ ਉਮਰ ਬਤੌਰ ਮਾਰਸ਼ਲ ਆਰਟ ਦੇ ਟੀਚਰ ਦੇ ਤੌਰ ''ਤੇ ਤਾਈਨਾ ਦੀ ਅਗਾਮੀ ਨਾਲ ਜੁਡਿਆ।
ਉਨ੍ਹਾਂ ਨੇ ਕਿੰਨੇ ਸਾਵਣ ਦੇਖੇ? 6 ਨੂੰ ਮਈ ਜਦੋਂ ਉਸ ਦੀ ਮੌਤ ਹੋਈ ਤਾਂ ਉਦੋਂ ਉਸ ਦੀ ਉਮਰ 256 ਸਾਲ ਸੀ। ਇਸਗੱਲ ਦਾ ਕੋਈ ਪ੍ਰਮਾਣ ਉਪਲਬਧ ਨਹੀਂ। ਲੀ ਚਿੰਗ ਯਾਨ ਦਾ ਜਨਮ ਚੀਨ ਦੇ ਸ਼ੇੱਜਆ ਪਰਿਵਾਰ ''ਚ ਹੋਇਆ ਸੀ ''ਤੇ ਇੱਥੇ ਹੀ ਉਨ੍ਹਾਂ ਨੇ ਆਪਣਾ ਜੀਵਨ ਬਤੀਤ ਕੀਤਾ ਸੀ। ਲੀ ਚਿੰਗ ਇੱਕ ਵੈਦ ਸੀ ਅਤੇ ਜੜੀ-ਬੂਟੀ ਰਾਹੀ ਲੋਕਾਂ ਦਾ ਇਲਾਜ ਕਰਦੀ ਸੀ। ਇਸ ਦੇ ਇਲਾਵਾ  ਇਹ ਮਾਰਸ਼ਲ ਆਰਟ ਦਾ ਵੀ ਮਾਹਰ ਸੀ। ਉਸ ਦਾ ਦਾਅਵਾ ਸੀ ਕਿ ਉਸ ਦਾ ਜਨਮ 1734 ''ਚ ਹੋਇਆ ਸੀ। ਇਸ ਲਿਹਾਜ਼ ਤੋਂ ਦੇਖੀਏ ਤਾਂ ਉਸ ਦੀ 199 ਸਾਲ ਉਮਰ ਸੀ ਪਰ 1988 ''ਚ ਨਿਊਯਾਰਕ ਟਾਈਮਜ਼ ਤੇ ਟਾਈਮ ਮੈਗਜ਼ੀਨ ''ਚ ਇੱਕ ਚੀਨੀ ਇਤਹਿਸਕਾਰ ਵੂ ਚੰਗ ਜੀ ਦਾ ਇੰਟਰਵਿਊ ਪ੍ਰਕਾਸ਼ਤ ਹੋਇਆ ਸੀ। ਇਸ ''ਚ ਵੂ ਚੰਗ ਜੀ ਨੇ 1930 ''ਚ ਕੀਤੀ ਗਈ ਖੋਜ ਦਾ ਉਲੇਖ ਦਿੱਤਾ।ਉਨ੍ਹਾਂ ਨੇ ਇੱਕ ਅਤਿ ਪ੍ਰਚੀਨ ਦਸਤਾਵੇਜ਼ ਖੋੱਜਆ ਸੀ ਜਿਸ ''ਚ 1827 ''ਚ ਚੀਨ ਦੀ ਰਾਜਾਸ਼ਾਹੀ ਸਰਕਾਰ ਵੱਲੋਂ ਲੀ ਚਿੰਗ ਯਾਨ ਨੂੰ 150 ਵੇਂ ਜਨਮ ਦਿਨ ਦੀ ਵਧਾਈ ਦਿੱਤੀ ਗਈ ਸੀ। ਇਸ ਖੋਜ ਨੂੰ ਪ੍ਰਰਮਾਣ ਮੰਨਿਆ ਜਾਵੇ ਤਾਂ ਇਹ ਸਿੱਧ ਹੁੰਦਾ ਹੈ ਕਿ ਲੀ ਚਿੰਗ ਯਾਨ ਆਪਣਾ ਜਨਮ ਦਿਨ ਭੁੱਲ ਚੁੱਕਾ ਸੀ ''ਤੇ ਉਸ ਦਾ ਜਨਮ ਉਸ ਦੇ ਦਾਅਵੇ ਤੋਂ ਕਿਤੇ ਪਹਿਲਾਂ ਹੋ ਚੁੱਕਾ ਸੀ ਤੇ ਜਦੋਂ ਉਸ਼ ਦੀ ਮੌਤ ਹੋਈ ਉਦੋਂ ਉਸ ਦੀ ਉਮਰ 256 ਸਾਲ ਸੀ।
ਕੀ ਕੋਈ ਵਿਅਕਤੀ ਇੰਨੇ ਸਾਲ ਜ਼ਿੰਦਾ ਰਹਿ ਸਕਦਾ —
ਭਾਰਤ ਤੇ ਚੀਨ ਦੇ ਪ੍ਰਾਚੀਨ ਗ੍ਰੰਥਾ ''ਚ ਪ੍ਰਾਚੀਨ ਕਾਲ ''ਚ ਲੋਕਾਂ ਵੱਲੋਂ ਸਦੀਆਂ ਤੋਂ ਲੰਮੀ ਉਮਰ ਭੋਗਣ ਦੀਆਂ ਅਨੇਕ ਗੱਲਾਂ ਦਾ ਜ਼ਿਕਰ ਹੈ। ਅਨੇਕਾ ਸੈਨ ਸੰਤਾਂ ਵੱਲੋਂ ਵੀ ਲੰਮੇ ਕਾਲ ਤੱਤ ਜ਼ਿੰਦਾ ਰਹਿਣ ਦਾ ਉਲੇਖ ਜੈਨ ਗਰੰਥਾ ''ਚ ਮੌਜੂਦ ਹੈ। ਚੀਨ ''ਚ ਵੀ ਇੱਕ ਮਿੱਥ ਹੈ ਕਿ ਚੇਨ ਜਨ ਨਾਮਕ ਵਿਅਕਤੀ 443 ਸਾਲ ਤੱਕ ਜ਼ਿੰਦੀ ਰਿਹਾ ਸੀ।
ਹਾਲਾਂਕਿ ਅੱਜ ਦੇ ਜ਼ਮਾਨੇ ''ਚ ਇਸ ਤਰ੍ਹਾਂ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਇਲਾਜ ਦੀ ਦਰਿਸ਼ਟੀ ਤੋਂ ਦੇਖੀਏ ਤਾਂ ਫਿਲਮਹਾਲ ਇਹ ਅਸੰਭਨ ਹੀ ਲੱਗਦਾ ਹੈ।
ਜੇਕਰ ਪ੍ਰਰਮਾਣਿਕ ਨਜ਼ਰੀਏ ਤੋਂ ਦੇਖਾਏ ਤਾਂ ਜੈਨ ਲੁਈਸ ਕਾਲਮੈਂਟ ਨਾਮਕ ਇੱਕ ਫਰੈਂਚ ਮਹਿਲਾ ਨੇ ਸਭ ਤੋਂ ਲੰਮਾ ਜੀਵਨ ਪਾਇਆ ਸੀ।1997 ''ਚ ਜਦੋਂ ਉਸ ਦੀ ਮੌਤ ਹੋਈ ਤਾਂ ਉਸ ਦੀ ਉਮਰ 122 ਸਾਲ ਤੇ 167 ਦਿਨ ਸੀ ਪਰ ਇਹ ਉਮਰ ਲੀ ਚਿੰਗ ਦੇ ਜੀਵਨ ਤੋਂ ਅੱਧੀ ਹੈ। ਲੀ ਚਿੰਗ ਯਾਨ ਨੇ ਆਪਣਾ ਜੀਵਨ ਕਾਲ ਉਸ ਦੌਰ ''ਚ ਬਤੀਤ ਕੀਤਾ ਸੀ ਜਦੋਂ ਉਮਰ ਤੇ ਜਨਮ ''ਚ ਸੰਬੰਧੀ ਦਸਤਾਵੇਜ਼ਾ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਇਸ ਲਈ ਲੀ ਚਿੰਗ ਯਾਨ ਦੇ ਜੀਵਨ ਕਾਲ ਨਾਲ ਸੰਬੰਧਤ ਪ੍ਰਰਮਾਣ ਪੁਖਤਾ ਨਹੀਂ ਹੈ ਤਾਂ ਕਾਫੀ ਕੁਝ ਪੁਰਾਣੇ ਮਿੱਥਾ ਉੱਤੇ ਆਧਰਿਤ ਹੈ 256 ਸਾਲ ਦਾ ਜੀਵਨ ਪਾਇਆ ਹੋਵੇ ਜਾਂ ਨਾ ਹੋਵੇ ਪਰ ਲੀ ਚਿੰਗ ਯਾਨ ਕਾਫੀ ਲੰਬੇ ਸਮੇਂ ਤੱਕ ਜ਼ਿੰਦਾ ਰਿਹਾ ਸੀ ਤੇ ਹਮੇਸ਼ਾ ਜਵਾਨ ਲੱਗਦਾ ਸੀ।


Related News