ਸਾਬਕਾ PM ਨੂੰ 14 ਸਾਲ ਕੈਦ ਦੀ ਸਜ਼ਾ, ਘਰਵਾਲੀ ਨੂੰ ਵੀ ਜਾਣਾ ਪਵੇਗਾ ਜੇਲ

Friday, Jan 17, 2025 - 12:49 PM (IST)

ਸਾਬਕਾ PM ਨੂੰ 14 ਸਾਲ ਕੈਦ ਦੀ ਸਜ਼ਾ, ਘਰਵਾਲੀ ਨੂੰ ਵੀ ਜਾਣਾ ਪਵੇਗਾ ਜੇਲ

ਵੈਬ ਡੈਸਕ : ਪਾਕਿਸਤਾਨ ਦੇ ਸਾਬਾਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ ਦੀ ਸਜਾ ਸੁਣਾਈ ਗਈ ਹੈ।ਪਾਕਿਸਤਾਨੀ ਅਦਾਲਤ ਨੇ ਅਲ ਕਾਦਿਰ ਯੂਨੀਵਰਸਿਟੀ ਟਰੱਸਟ ਭ੍ਰਿਸ਼ਟਾਚਾਰ ਮਾਮਲੇ 'ਚ ਉਸ ਨੂੰ ਇਹ ਸਜ਼ਾ ਸੁਣਾਈ ਹੈ। ਅਦਾਲਤ ਨੇ 190 ਮਿਲੀਅਨ ਪੌਂਡ ਦੇ ਇੱਕ ਵੱਡੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ।


author

DILSHER

Content Editor

Related News