ਈਰਾਨ 'ਚ ਲੱਗੇ ਭੂਚਾਲ ਦੇ ਝਟਕੇ
Wednesday, Jan 08, 2020 - 09:57 AM (IST)

ਤੇਹਰਾਨ (ਬਿਊਰੋ): ਈਰਾਨ ਦੇ ਬੁਸ਼ਹਰ ਇਲਾਕੇ ਵਿਚ ਬੁੱਧਵਾਰ ਨੂੰ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.9 ਅਤੇ 5.5 ਮਾਪੀ ਗਈ। ਫਿਲਹਾਲ ਜਾਨ ਅਤੇ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਬਚਾਅ ਕਰਮੀ ਅਤੇ ਫੌਜ ਦੋਹਾਂ ਨੂੰ ਐਲਰਟ ਕਰ ਦਿੱਤਾ ਗਿਆ ਹੈ।
A 4.9 magnitude earthquake struck near #Iran's Bushehr: United States Geological Survey
— ANI (@ANI) January 8, 2020