ਇਹ ਹੈ ਦੁਨੀਆ ਦਾ ਸਭ ਤੋਂ ਬਦਬੂਦਾਰ ਫਲ, ਕੀਮਤ ਉੱਡਾ ਦੇਵੇਗੀ ਹੋਸ਼

02/03/2019 12:27:19 PM

ਜਕਾਰਤਾ (ਬਿਊਰੋ)— ਦੁਨੀਆ ਦੇ ਹਰ ਹਿੱਸੇ ਵਿਚ ਵੱਖ-ਵੱਖ ਕਿਸਮਾਂ ਦੇ ਫਲ ਪਾਏ ਜਾਂਦੇ ਹਨ। ਕੁਝ ਫਲਾਂ ਦੀ ਕੀਮਤ ਹੈਰਾਨ ਕਰ ਦੇਣ ਵਾਲੀ ਹੁੰਦੀ ਹੈ। ਅਜਿਹਾ ਹੀ ਇਕ ਮਸ਼ਹੂਰ ਫਲ ਹਜ਼ਾਰਾਂ ਵਿਚ ਵਿਕਦਾ ਹੈ। ਇਸ ਨੂੰ ਦੇਖਣ ਦੇ ਨਾਲ ਹੀ ਲੋਕ ਇਸ ਨਾਲ ਸੈਲਫੀ ਤੱਕ ਲੈਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਫਲ ਦੀ ਕੀਮਤ 1000 ਡਾਲਰ ਮਤਲਬ ਕਰੀਬ 70,000 ਰੁਪਏ ਹੈ। ਡਿਊਰੀਅਨ ਫਲ (Durain Fruit) ਨਾਮ ਨਾਲ ਮਸ਼ਹੂਰ ਇਹ ਫਲ ਇੰਡੋਨੇਸ਼ੀਆ ਵਿਚ ਵਿਕਦਾ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਦੁਨੀਆ ਦਾ ਸਭ ਤੋਂ ਬਦਬੂਦਾਰ ਫਲ ਹੈ। 

PunjabKesari
ਜਿਸ ਸਟੋਰ 'ਤੇ ਇਹ ਵੇਚਿਆ ਜਾਂਦਾ ਹੈ ਉੱਥੇ ਇਸ ਨੂੰ ਵੱਖਰੇ ਸ਼ੀਸ਼ੇ ਵਾਲੇ ਬਕਸੇ ਵਿਚ ਸੈਟਿਨ ਦੇ ਕੱਪੜੇ ਵਿਚ ਰੱਖਿਆ ਜਾਂਦਾ ਹੈ। ਲੋਕਾਂ ਵਿਚ ਇਸ ਦਾ ਇੰਨਾ ਕਰੇਜ਼ ਹੈ ਕਿ ਕਈ ਲੋਕ ਇਸ ਨਾਲ ਸੈਲਫੀ ਲੈਂਦੇ ਹਨ। ਪੂਰੇ ਦੱਖਣੀ ਏਸ਼ੀਆ ਇਸ ਇਸ ਫਲ ਨੂੰ 'ਕਿੰਗ ਆਫ ਫਰੂਟਸ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।

 

 
 
 
 
 
 
 
 
 
 
 
 
 
 

Mohon bersabar , ini ujian.. mohon bersabar... 😂😂😂👌, Duuuhhhh.. 🤤🤤🤤🤩👍👌 . 👆klik tombol biru "FOLLOW" di 👉@masak.viral ,biar kalian langsung dapetin up date video terbaru yaa gaess... 🤗 . Tag Sahabat-Sahabat kalian yang baik hati yaaa..☝️ . Barang bekas bisa dimanfaatin lho gaess, Mau tau cara nya ??? 🤗 FOLLOW👍: 👉 : @2menit.kreatif 👉 : @2menit.kreatif 👉 : @2menit.kreatif . Cara masak yg Simple + Kreatif, Mau tau ??? 🤩 FOLLOW 👍: 👉 : @masak.kreatif 👉 : @masak.kreatif 👉 : @masak.kreatif . Cr : @migrationology #masak #resepmasakanindonesia #viral #belajarbaking #doyanbaking #makan #minum #food #cooking #kreatif #masakan #masakanrumahan #jajananpasar #resepmasakanrumahan #makanan #sarapanpagi #breakfast #makansiang #makanmalam #videomasak #kuliner #tasty #resepyummy #rujak #hijrah #resepmasakan #gorengan #indonesianfood #durian

A post shared by KULINER VIRAL●INDONESIA🇮🇩 (@masak.viral) on Jan 25, 2019 at 7:26pm PST

ਅਸਲ ਵਿਚ ਲੋਕਾਂ ਨੂੰ ਇਸ ਫਲ ਦਾ ਕ੍ਰੀਮੀ ਟੈਕਸਚਰ ਬਹੁਤ ਪਸੰਦ ਹੈ। ਇਸ ਨੁੰ ਖਾਣ ਵਾਲੇ ਲੋਕ ਇਸ ਫਲ ਦੇ ਸੁਆਦ ਨੂੰ ਗੰਦੇ ਨਾਲੇ ਜਾਂ ਬਦਬੂਦਾਰ ਜ਼ੁਰਾਬਾਂ ਜਿਹਾ ਮੰਨਦੇ ਹਨ। ਜੇ-ਕਵੀਨ ਬ੍ਰੈਂਡ ਦੇ ਫਲ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸੇ ਕਾਰਨ ਇਹ ਬਹੁਤ ਮਹਿੰਗਾ ਵੀ ਹੈ।


Vandana

Content Editor

Related News