Hubble telescope ਨੇ ਲੱਭਿਆ ਅਜਿਹਾ Black Hole, ਜਿਸ ''ਚੋਂ ਨਿਕਲਦੀ ਹੈ ਤੇਜ਼ ਰੌਸ਼ਨੀ
Monday, Sep 30, 2024 - 02:37 AM (IST)
ਇੰਟਰਨੈਸ਼ਨਲ ਡੈਸਕ- : ਹੁਣ ਤੱਕ ਮੰਨਿਆ ਜਾਂਦਾ ਸੀ ਕਿ ਇਕ ਬਲੈਕ ਹੋਲ ਆਪਣੇ ਗ੍ਰੈਵੀਟੇਸ਼ਨਲ ਫੀਲਡ ਵਿਚ ਆਉਣ ਵਾਲੇ ਸਾਰੇ ਪੁੰਜਾਂ ਨੂੰ ਨਿਗਲ ਜਾਂਦਾ ਹੈ ਅਤੇ ਰੌਸ਼ਨੀ ਨੂੰ ਵੀ ਨਿਗਲ ਜਾਂਦਾ ਹੈ। ਪਰ ਨਾਸਾ ਦੇ ਹੱਬਲ ਸਪੇਸ ਟੈਲੀਸਕੋਪ ਨੇ ਦੂਰ ਪੁਲਾੜ ਵਿਚ ਇਕ ਅਨੋਖਾ ਦ੍ਰਿਸ਼ ਰਿਕਾਰਡ ਕੀਤਾ ਹੈ।
ਹੱਬਲ ਟੈਲੀਸਕੋਪ ਨੇ ਇਕ ਅਜਿਹਾ ਬਲੈਕ ਹੋਲ ਲੱਭਿਆ ਹੈ, ਜਿਸ ਵਿਚੋਂ ਰੌਸ਼ਨੀ ਦੀ ਇਕ ਸ਼ਕਤੀਸ਼ਾਲੀ ਕਿਰਨ ਨਿਕਲ ਰਹੀ ਹੈ। ਇਹ ਕਿਰਨ 3,000 ਪ੍ਰਕਾਸ਼ ਸਾਲ ਲੰਬੀ ਜੈੱਟ ਪਲਾਜ਼ਮਾ ਕਿਰਨ ਹੈ। ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਇਕ ਬਲੈਕ ਹੋਲ 'ਚੋਂ ਰੌਸ਼ਨੀ ਨਿਕਲ ਰਹੀ ਹੈ।
ਇਹ ਵੀ ਪੜ੍ਹੋ- Elante Mall 'ਚ ਵਾਪਰਿਆ ਵੱਡਾ ਹਾਦਸਾ ; B'Day ਮਨਾਉਣ ਆਈ ਮਸ਼ਹੂਰ ਅਦਾਕਾਰਾ ਹੋ ਗਈ ਜ਼ਖ਼ਮੀ
ਇਹ ਵੀ ਪੜ੍ਹੋ- DSP ਦੇ ਘਰੋਂ ਲੱਖਾਂ ਦੇ ਗਹਿਣੇ ਉਡਾਉਣ ਵਾਲੀਆਂ 'ਚੋਰਨੀਆਂ' ਆ ਗਈਆਂ ਅੜਿੱਕੇ, ਦੇਖੋ ਕਿੱਥੋਂ ਫੜ ਲਿਆਈ ਪੁਲਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e