ਆਸਟ੍ਰੇਲੀਆ 'ਚ ਭਾਰਤੀ ਸ਼ੈੱਫਾਂ ਦੀ ਭਾਰੀ ਮੰਗ!
Friday, Dec 20, 2024 - 12:05 PM (IST)

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਵਿਚ ਵੱਡੇ ਪੱਧਰ 'ਤੇ ਭਾਰਤੀ ਸ਼ੈੱਫਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਲਈ ਤੁਹਾਨੂੰ 70 ਡਾਲਰ ਤੋਂ 90 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਣਗੇ। ਜੇਕਰ ਤੁਹਾਡੇ ਕੋਲ ਖਾਣਾ ਬਣਾਉਣ ਦਾ ਤਜ਼ਰਬਾ ਹੈ ਜਾਂ ਤੁਸੀਂ ਇਸ ਮੈਨੇਜਮੈਂਟ ਵਿਚ ਹੋ ਤਾਂ ਤੁਸੀਂ ਆਸਟ੍ਰੇਲੀਆ ਦਾ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਐੱਮ.ਜੀ. ਇੰਟਰਨੈਸ਼ਨਲ ਨਾਲ ਇਸ ਨੰਬਰ +91 9115151493 'ਤੇ ਸੰਪਰਕ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8