ਫਰਾਂਸ : WWI ''ਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੰ ਦਿੱਤੀ ਗਈ ਸ਼ਰਧਾਂਜਲੀ

Sunday, Oct 06, 2019 - 12:55 PM (IST)

ਫਰਾਂਸ : WWI ''ਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੰ ਦਿੱਤੀ ਗਈ ਸ਼ਰਧਾਂਜਲੀ

ਪੈਰਿਸ (ਬਿਊਰੋ)— ਭਾਰਤ ਅਤੇ ਫਰਾਂਸ ਨੇ ਐਤਵਾਰ ਨੂੰ ਪਹਿਲੇ ਵਿਸ਼ਵ ਯੁੱਧ (WWI) ਵਿਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਹ ਜਾਣਕਾਰੀ ਫਰਾਂਸ ਵਿਚ ਮੌਜੂਦ ਭਾਰਤੀ ਦੂਤਘਰ ਨੇ ਦਿੱਤੀ। ਇਨ੍ਹਾਂ ਜਵਾਨਾਂ ਨੂੰ ਵਿਲਰਸ ਗੁਇਸਲੇਨ ਇੰਡੀਅਨ ਵਾਰ ਮੈਮੋਰੀਅਲ ਵਿਚ ਸਮਾਰਕ ਸਮਾਰੋਹ ਜ਼ਰੀਏ ਸ਼ਰਧਾਂਜਲੀ ਦਿੱਤੀ ਗਈ।

 


author

Vandana

Content Editor

Related News