ਇਸ ਸ਼ਖਸ ਨੂੰ ਦੇਖ ਸਭ ਹੋ ਰਹੇ ਹਨ ਹੈਰਾਨ, ਪੈਰਾਸ਼ੂਟ ਦੀ ਜਗ੍ਹਾਂ ਕੀਤੀ ਗੁਬਾਰਿਆਂ ਨਾਲ ਸਕਾਈ ਡਾਈਵਿੰਗ

Thursday, Oct 26, 2017 - 02:10 PM (IST)

ਬ੍ਰਿਟਿਸ਼,(ਬਿਊਰੋ)— ਉਂਝ ਤਾਂ ਹਵਾ 'ਚ ਡਾਈਵਿੰਗ ਕੋਈ ਨਵੀਂ ਗੱਲ ਨਹੀਂ ਹੈ ਪਰ ਬਿਨ੍ਹਾਂ ਪੈਰਾਸ਼ੂਟ ਦੇ ਸਿਰਫ ਗੁਬਾਰਿਆਂ ਨਾਲ ਡਾਈਵਿੰਗ ਕਰਨਾ ਕੁਝ ਹਟ ਕੇ ਹੈ। ਇਕ ਬ੍ਰਿਟਿਸ਼ ਸ਼ਖਸ ਨੇ ਇਹ ਕਾਰਨਾਮਾ ਸਾਊਥ ਅਫਰੀਕਾ 'ਚ ਕੀਤਾ।
ਗੁਬਾਰਿਆਂ ਦੀ ਮਦਦ ਨਾਲ ਕੀਤੀ ਡਾਈਵਿੰਗ...
ਬ੍ਰਿਟਿਸ਼ ਐਡਵੈਂਚਰਿਸਟ ਟਾਮ ਮਾਰਗਨ ਨੇ ਸਾਊਥ ਅਫਰੀਕਾ 'ਚ 8000 ਫੁੱਟ ਦੀ ਉੱਚਾਈ 'ਤੇ ਪੁੱਜ ਕੇ 100 ਹੀਲੀਯਮ ਨਾਲ ਭਰੇ ਗੁਬਾਰਿਆਂ ਦੀ ਮਦਦ ਨਾਲ ਛਲਾਂਗ ਲਗਾਈ। ਉਹ 15.5 ਮੀਲ ਪ੍ਰਤੀ ਘੰਟੇ ਦੀ ਗਤੀ ਨਾਲ ਥੱਲੇ ਆਏ। ਆਸਮਾਨ ਤੋਂ ਥੱਲ੍ਹੇ ਉੱਤਰਣ ਦਾ ਸੀਨ ਕੁਝ-ਕੁਝ ਫਿਲਮਾਂ ਵਰਗਾ ਲੱਗ ਰਿਹਾ ਸੀ।


Related News