ਭਾਰਤੀ ਲੜਕੀ ਦੀ ਨਕਲੀ ਤਸਵੀਰ ਲਗਾਉਣ ''ਤੇ ਪਾਕਿ ਡਿਫੈਂਸ ਦਾ ਟਵੀਟਰ ਹੈਂਡਲ ਸਸਪੈਂਡ

Sunday, Nov 19, 2017 - 12:35 AM (IST)

ਨਵੀਂ ਦਿੱਲੀ—ਸੋਸ਼ਲ ਮੀਡੀਆ ਟਵੀਟਰ ਨੇ ਭਾਰਤੀ ਲੜਕੀ ਦੀ ਨਕਲੀ ਤਸਵੀਰ ਪੋਸਟ ਕਰਨ 'ਤੇ ਪਾਕਿਸਤਾਨ ਦੇ ਪ੍ਰਮਾਣਿਕ ਡਿਫੈਂਸ ਹੈਂਡਲ ਨੂੰ ਸਸਪੈਂਡ ਕਰ ਦਿੱਤਾ ਹੈ।
ਤਸਵੀਰ 'ਚ ਇਕ ਲੜਕੀ ਦੇ ਹੱਥ 'ਚ ਤਖਤਾ ਲਿਆ ਹੋਇਆ ਹੈ, ਜਿਸ 'ਚ ਲਿਖਿਆ ਹੈ ਕਿ ਸਾਡੇ ਸੰਵਿਧਾਨ ਦੇ ਧਰਮ ਨਿਰਪੇਖ ਮੁੱਲ। ਇਸ ਤੱਥਹੀਨ ਤਸਵੀਰ ਜ਼ਰੀਏ ਭਾਰਤ ਖਿਲਾਫ ਪੂਰੀ ਤਰ੍ਹਾਂ ਨਾਲ ਨਕਾਰਾਤਮਕ ਸੰਦੇਸ਼ ਗਿਆ ਹੈ। ਹਾਲਾਂਕਿ ਇਸ ਨੂੰ ਕੁੱਝ ਸਮੇਂ ਬਾਅਦ ਪਾਕਿਸਤਾਨ ਦੇ ਡਿਫੈਂਸ ਹੈਂਡਲ ੨ਡੀਫੈਂਸਪੀਕੇ ਨੇ ਤਸਵੀਰ ਨੂੰ ਸਸਪੈਂਡ ਕਰ ਦਿੱਤਾ।


Related News