ਚੀਨ ਨੇ ਪਹਿਲਾ ਲੈਂਡਿੰਗ ਅਤੇ ਟੇਕਆਫ ਟੈਸਟ ਕੀਤਾ ਪੂਰਾ

Thursday, Aug 07, 2025 - 06:18 PM (IST)

ਚੀਨ ਨੇ ਪਹਿਲਾ ਲੈਂਡਿੰਗ ਅਤੇ ਟੇਕਆਫ ਟੈਸਟ ਕੀਤਾ ਪੂਰਾ

ਹੇਬੇਈ (ਯੂਐਨਆਈ)- ਚੀਨ ਨੇ ਹੇਬੇਈ ਪ੍ਰਾਂਤ ਦੇ ਹੁਆਲਾਈ ਕਾਉਂਟੀ ਵਿੱਚ ਇੱਕ ਟੈਸਟ ਸਾਈਟ 'ਤੇ ਆਪਣੇ ਮਨੁੱਖੀ ਚੰਦਰਮਾ ਲੈਂਡਰ ਦੇ ਲੈਂਡਿੰਗ ਅਤੇ ਟੇਕਆਫ ਲਈ ਇੱਕ ਵਿਆਪਕ ਟੈਸਟ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਚੀਨ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ। ਚਾਈਨਾ ਮੈਨਡ ਸਪੇਸ ਏਜੰਸੀ ਮੁਤਾਬਕ ਬੁੱਧਵਾਰ ਨੂੰ ਪੂਰਾ ਕੀਤਾ ਗਿਆ ਟੈਸਟ ਚੀਨ ਦੇ ਮਨੁੱਖੀ ਚੰਦਰਮਾ ਖੋਜ ਪ੍ਰੋਗਰਾਮ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਹ ਪਹਿਲੀ ਵਾਰ ਵੀ ਹੈ ਜਦੋਂ ਚੀਨ ਨੇ ਮਨੁੱਖੀ ਪੁਲਾੜ ਯਾਨ ਦੇ ਬਾਹਰੀ ਲੈਂਡਿੰਗ ਅਤੇ ਟੇਕਆਫ ਲਈ ਇੱਕ ਟੈਸਟ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਨਾਸਾ ਦੇ ਦੋ ਮਿਸ਼ਨ ਹੋਣ ਜਾ ਰਹੇ ਬੰਦ! ਵਿਗਿਆਨੀਆਂ ਨੇ ਪ੍ਰਗਟਾਈ ਚਿੰਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News