ਚੀਨ ਦੇ ਲੜਾਕੂ ਜਹਾਜ਼ਾਂ ਨੇ ਫਿਰ ਭਰੀ ਤਾਈਵਾਨ ਦੇ ਹਵਾਈ ਖੇਤਰ ’ਚ ਉਡਾਣ

Saturday, Dec 25, 2021 - 02:46 PM (IST)

ਚੀਨ ਦੇ ਲੜਾਕੂ ਜਹਾਜ਼ਾਂ ਨੇ ਫਿਰ ਭਰੀ ਤਾਈਵਾਨ ਦੇ ਹਵਾਈ ਖੇਤਰ ’ਚ ਉਡਾਣ

ਤਾਈਪੇ (ਏ. ਐੱਨ. ਆਈ.)- ਤਾਈਵਾਨ ’ਤੇ ਚੀਨ ਵੱਲੋਂ ਹਮਲੇ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਬੀਤੇ ਕੁਝ ਸਮੇਂ ਵਿਚ ਤਾਈਵਾਨ ਦੇ ਹਵਾਈ ਖੇਤਰ ਵਿਚ ਘੁਸਬੈਠ ਦੇ ਮਾਮਲੇ ਹੈਰਾਨ ਕਰਨ ਵਾਲੇ ਤਰੀਕੇ ਨਾਲ ਵਧ ਹਨ। ਬੀਤੇ ਦਿਨ ਚੀਨ ਦੇ ਚਾਰ ਲੜਾਕੂ ਜਹਾਜ਼ਾਂ ਨੇ ਤਾਈਵਾਨ ਦੇ ਹਵਾਈ ਖੇਤਰ ਵਿਚ ਉਡਾਣ ਭਰੀ, ਜੋ ਇਸ ਮਹੀਨੇ ਦੀ 17ਵੀਂ ਘੁਸਪੈਠ ਦੀ ਵਾਰਦਾਤ ਹੈ।


author

shivani attri

Content Editor

Related News