ਕੈਨੇਡਾ ਇੰਝ ਲੜ ਰਿਹੈ ਕੋਰੋਨਾ ਨਾਲ ਲੜਾਈ (ਵੀਡੀਓ)

Sunday, Mar 15, 2020 - 12:15 PM (IST)

ਟੋਰਾਂਟੋ (ਬਿਊਰੋ): ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ (WHO) ਮਹਾਮਾਰੀ ਐਲਾਨ ਚੁੱਕਿਆ ਹੈ। ਦੁਨੀਆ ਦੇ ਵੱਡੇ ਲੀਡਰ ਤੱਕ ਇਸਦੀ ਚਪੇਟ ਵਿਚ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਨੂੰ ਕੋਰੋਨਾਵਾਇਰਸ ਹੋਣ ਦੇ ਕਾਰਨ ਉਹਨਾਂ ਨੂੰ 14 ਦਿਨ ਦੇ ਲਈ isolate ਕਰ ਦਿੱਤਾ ਗਿਆ ਹੈ। ਇੰਨੀਂ ਦਿਨੀ ਜਲੰਧਰ 'ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਲੇਬਰ ਮਿਨਿਸਟਰ ਹੈਰੀ ਬੈਂਸ ਆਏ ਹੋਏ ਹਨ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਰ ਕੀਤੀ ਤੇ ਕੈਨੇਡਾ 'ਚ ਕੋਰੋਨਾਵਾਇਰਸ ਨੂੰ ਲੈਕੇ ਮੌਜੂਦਾ ਹਾਲਾਤ ਦੱਸੇ। ਉਪਰੋਕਤ ਵੀਡੀਓ ਵਿਚ ਪੂਰੀ ਗੱਲਬਾਤ ਦਾ ਵੇਰਵਾ ਦਿੱਤਾ ਗਿਆ ਹੈ।  

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : 24 ਘੰਟੇ 'ਚ 417 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 5,800 ਦੇ ਪਾਰ


author

Vandana

Content Editor

Related News