ਕੈਨੇਡਾ : ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਇਕ ਭਾਰਤੀ ਗ੍ਰਿਫ਼ਤਾਰ

Sunday, Jul 31, 2022 - 10:17 AM (IST)

ਕੈਨੇਡਾ : ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਇਕ ਭਾਰਤੀ ਗ੍ਰਿਫ਼ਤਾਰ

ਬਰੈਂਪਟਨ (ਰਾਜ ਗੋਗਨਾ): ਕੈਨੇਡਾ ਵਿਖੇ ਬਰੈਂਪਟਨ ਵਿਚ 40 ਸਾਲਾ ਉਮਰ ਦੀ ਔਰਤ ਨਾਲ ਜਿਨਸ਼ੀ ਹਮਲਾ ਕਰਨ ਦੇ ਦੋਸ਼ ਹੇਠ ਇਕ ਭਾਰਤੀ ਮੂਲ ਦੇ ਮਸਾਜ਼ ਥੈਰੇਪਿਸਟ ਉਜਵਲ ਜੈਨ (42) ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ: ਸੁਨਕ ਨੇ ਯੌਨ ਅਪਰਾਧੀਆਂ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ

ਜਾਣਕਾਰੀ ਮੁਤਾਬਰ ਸ਼ਨਿਚਰਵਾਰ ਵਾਲੇ ਦਿਨ ਕੈਨੇਡਾ ਵਿਖੇ ਬਰੈਂਪਟਨ ਵਿਚ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਖੇਤਰ ਬਰੈਮਲੀ/ ਸੈਂਡਲਵੁੱਡ ਵਿਖੇ ਇੱਕ ਕਲੀਨਿਕ ਵਿਚ ਇਹ ਘਟਨਾ ਵਾਪਰੀ। ਬਰੈਂਪਟਨ ਦੀ ਕਚਿਹਰੀ ਵਿਚ ਉਜਵਲ ਜੈਨ ਦੀ ਪੇਸ਼ੀ 3 ਅਕਤੂਬਰ ਦੀ ਹੋਵੇਗੀ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News