ਚੱਲਦੇ ਟਰੱਕ ''ਚ ਹੋ ਰਹੀ ਸੀ ''ਗੰਦੀ'' ਫਿਲਮ ਦੀ ਸ਼ੂਟਿੰਗ, ਪੁਲਸ ਨੇ ਫੜ੍ਹ ਲਈ ਮਾਡਲ

Saturday, Dec 13, 2025 - 05:24 PM (IST)

ਚੱਲਦੇ ਟਰੱਕ ''ਚ ਹੋ ਰਹੀ ਸੀ ''ਗੰਦੀ'' ਫਿਲਮ ਦੀ ਸ਼ੂਟਿੰਗ, ਪੁਲਸ ਨੇ ਫੜ੍ਹ ਲਈ ਮਾਡਲ

ਜਕਾਰਤਾ :ਬ੍ਰਿਟੇਨ ਦੀ ਵਿਵਾਦਿਤ ਅਡਲਟ ਕੰਟੈਂਟ ਕ੍ਰਿਏਟਰ ਬੌਨੀ ਬਲੂ, ਜਿਸ ਨੂੰ ਟਿਆ ਬਿਲਿੰਗਰ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਇੰਡੋਨੇਸ਼ੀਆ ਦੇ ਬਾਲੀ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਇੰਡੋਨੇਸ਼ੀਆ ਨੇ ਉਸ 'ਤੇ ਘੱਟੋ-ਘੱਟ 10 ਸਾਲਾਂ ਲਈ ਦੇਸ਼ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ। 13 ਦਸੰਬਰ ਨੂੰ, ਬੌਨੀ ਬਲੂ ਨੂੰ ਇੰਡੋਨੇਸ਼ੀਆ ਤੋਂ ਬਾਹਰ ਭੇਜਿਆ ਗਿਆ। ਬ੍ਰਿਟਿਸ਼ ਪੋਰਨ ਸਟਾਰ ਬੌਨੀ ਬਲੂ ਉਸ ਸਮੇਂ ਸੁਰਖੀਆਂ ਵਿੱਚ ਆਈ ਸੀ, ਜਦੋਂ ਉਸ ਨੇ 2025 ਦੀ ਸ਼ੁਰੂਆਤ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੇ 12 ਘੰਟਿਆਂ ਵਿੱਚ 1,057 ਪੁਰਸ਼ਾਂ ਦੇ ਨਾਲ ਸਬੰਧ ਬਣਾ ਕੇ ਵਿਸ਼ਵ ਰਿਕਾਰਡ ਤੋੜਿਆ ਹੈ। ਹੁਣ ਬੌਨੀ ਬਲੂ ਨੂੰ ਬਾਲੀ ਵਿੱਚ ਇੱਕ 'ਜ਼ਿੰਮੇਵਾਰ ਨਾਗਰਿਕ' ਦੀ ਸ਼ਿਕਾਇਤ 'ਤੇ ਇੱਕ ਸਟੂਡੀਓ 'ਤੇ ਛਾਪੇਮਾਰੀ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ। ਉਹ ਕਥਿਤ ਤੌਰ 'ਤੇ ਇੱਕ ਨੀਲੇ ਪਿਕਅੱਪ ਟਰੱਕ ਵਿੱਚ ਘੁੰਮ ਰਹੀ ਸੀ ਅਤੇ ਅਡਲਟ ਕੰਟੈਂਟ ਸ਼ੂਟ ਕਰ ਰਹੀ ਸੀ।

ਭਾਵੇਂ ਸ਼ੁਰੂ ਵਿੱਚ ਉਸ 'ਤੇ ਇੰਡੋਨੇਸ਼ੀਆ ਦੇ ਸਖ਼ਤ ਪੋਰਨੋਗ੍ਰਾਫੀ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਸੀ। ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ ਦੇਸ਼ ਅੰਦਰ 15 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਪਰ ਬੌਨੀ ਜਾਂਚ ਵਿੱਚ ਬੌਨੀ ਬਲੂ ਦੇ ਖਿਲਾਫ ਪੋਰਨੋਗ੍ਰਾਫੀ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ। ਇਸ ਦੀ ਬਜਾਏ, ਉਸ ਨੂੰ ਟੂਰਿਸਟ ਵੀਜ਼ਾ ਦੀ ਦੁਰਵਰਤੋਂ ਕਰਨ ਭਾਵ ਵੀਜ਼ਾ 'ਤੇ ਛੁੱਟੀ ਲਈ ਆਉਣਾ ਪਰ ਕੰਟੈਂਟ ਬਣਾਉਣ ਦਾ ਕੰਮ ਕਰਨਾ ਅਤੇ ਟ੍ਰੈਫਿਕ ਨਿਯਮ ਤੋੜਨ ਦਾ ਦੋਸ਼ੀ ਪਾਇਆ ਗਿਆ। ਇਮੀਗ੍ਰੇਸ਼ਨ ਚੀਫ਼ ਹੇਰੂ ਵਿਨਾਰਕੋ ਨੇ ਕਿਹਾ ਕਿ ਉਹ ਛੁੱਟੀ 'ਤੇ ਆਏ ਸਨ, ਪਰ ਵੀਜ਼ਾ ਦੀ ਦੁਰਵਰਤੋਂ ਕਰਕੇ ਕੰਟੈਂਟ ਬਣਾ ਰਹੇ ਸਨ। ਅਦਾਲਤ ਨੇ ਉਨ੍ਹਾਂ 'ਤੇ ਮਾਮੂਲੀ ਜੁਰਮਾਨਾ ਲਗਾ ਕੇ ਡਿਪੋਰਟੇਸ਼ਨ ਦਾ ਆਦੇਸ਼ ਦਿੱਤਾ।

ਪਹਿਲਾਂ ਵੀ ਹੋ ਚੁੱਕੀ ਹੈ ਡਿਪੋਰਟ

ਬੌਨੀ ਬਲੂ ਆਪਣੀਆਂ ਵਿਵਾਦਤ ਗਤੀਵਿਧੀਆਂ ਲਈ ਜਾਣੀ ਜਾਂਦੀ ਹੈ। ਉਸ ਨੂੰ ਇਸ ਤੋਂ ਪਹਿਲਾਂ ਵੀ ਅਜਿਹੇ ਹੀ ਵਿਵਾਦਾਂ ਦੇ ਕਾਰਨ ਆਸਟ੍ਰੇਲੀਆ ਅਤੇ ਫਿਜੀ ਤੋਂ ਵੀ ਡਿਪੋਰਟ ਕੀਤਾ ਜਾ ਚੁੱਕਾ ਹੈ। ਆਸਟ੍ਰੇਲੀਆ ਵਿੱਚ, ਉਸ ਦਾ ਵੀਜ਼ਾ ਉਦੋਂ ਰੱਦ ਕਰ ਦਿੱਤਾ ਗਿਆ ਸੀ ਜਦੋਂ ਉਸ ਨੇ ਸਕੂਲਾਂ ਦੀਆਂ ਛੁੱਟੀਆਂ ਦੌਰਾਨ 18 ਸਾਲ ਦੇ ਲੜਕਿਆਂ ਨਾਲ ਅਡਲਟ ਕੰਟੈਂਟ ਬਣਾਉਣ ਦੀ ਯੋਜਨਾ ਬਣਾਈ ਸੀ। ਫਿਜੀ ਵਿੱਚੋਂ ਉਸ ਨੂੰ 'ਪ੍ਰਤੀਬੰਧਿਤ ਪ੍ਰਵਾਸੀ' ਐਲਾਨ ਕੇ ਦੇਸ਼ ਵਿੱਚ ਕੱਢ ਦਿੱਤਾ ਗਿਆ ਸੀ।


author

DILSHER

Content Editor

Related News