ਕੈਨੇਡਾ ਪੁੱਜੇ ਬਾਬਾ ਜੀਤ ਸਿੰਘ ਹੋਤੀ ਮਰਦਾਨ ਵਾਲੇ

Friday, Aug 09, 2024 - 10:42 AM (IST)

ਕੈਨੇਡਾ ਪੁੱਜੇ ਬਾਬਾ ਜੀਤ ਸਿੰਘ ਹੋਤੀ ਮਰਦਾਨ ਵਾਲੇ

ਵੈਨਕੂਵਰ (ਮਲਕੀਤ ਸਿੰਘ)- ਹੋਤੀ ਮਰਦਾਨ ਸੰਪਰਦਾਇ ਨਾਲ ਸਬੰਧਿਤ ਨਿਰਮਲ ਕੁਟੀਆ ਜੋਹਲਾਂ (ਜਲੰਧਰ) ਦੇ ਮੁੱਖੀ ਬਾਬਾ ਜੀਤ ਸਿੰਘ ਕੈਨੇਡਾ ਫੇਰੀ ਦੌਰਾਨ ਬੀਤੀ ਸ਼ਾਮ ਵੈਨਕੂਵਰ ਸਥਿਤ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਕਤਲਕਾਂਡ ਕੇਸ 'ਚ ਗ੍ਰਿਫ਼ਤਾਰ 4 ਭਾਰਤੀ ਕੈਨੇਡੀਅਨ ਅਦਾਲਤ 'ਚ ਪੇਸ਼

ਬਾਬਾ ਜੀਤ ਸਿੰਘ ਆਪਣੀ ਇਸ ਧਾਰਮਿਕ ਫ਼ੇਰੀ ਦੌਰਾਨ 6 ਅਤੇ 7 ਅਗਸਤ ਨੂੰ ਸਰੀ ਸਥਿਤ ਗੁ: ਦੁਖ ਨਿਵਾਰਨ ਸਾਹਿਬ ਵਿਖੇ ਸ਼ਾਮੀਂ 7:30 ਤੋਂ 8:15 ਵਜੇ ਤੀਕ, 8 ਅਗਸਤ ਸ਼ਾਮ ਨੂੰ ਗੁ: ਸੁਰ ਸਾਗਰ ਮਸਤੂਆਣਾ ਸਾਹਿਬ ਵਿਖੇ ਅਤੇ 9-10 ਅਗਸਤ ਸ਼ਾਮ ਨੂੰ ਗੁ: ਨਾਨਕਸਰ ਸਾਹਿਬ ਵਿਖੇ ਕੀਰਤਨ ਸਮਾਗਮ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News