ਜਾਣੋ ਦੁਨੀਆ ਦੇ ਕੁਝ ਸ਼ਾਨਦਾਰ, ਅਨੋਖੇ ਅਤੇ ਖੂਬਸੂਰਤ ਪੌਦਿਆਂ ਦੇ ਬਾਰੇ ਵਿਚ

Thursday, Aug 03, 2017 - 03:38 PM (IST)

ਜਾਣੋ ਦੁਨੀਆ ਦੇ ਕੁਝ ਸ਼ਾਨਦਾਰ, ਅਨੋਖੇ ਅਤੇ ਖੂਬਸੂਰਤ ਪੌਦਿਆਂ ਦੇ ਬਾਰੇ ਵਿਚ

ਵਾਸ਼ਿੰਗਟਨ— ਇਹ ਤਾਂ ਸਾਰੇ ਮੰਨਦੇ ਹਨ ਕਿ ਕੁਦਰਤ ਸਭ ਤੋਂ ਵੱਡੀ ਕਲਾਕਾਰ ਹੈ। ਇਸ ਦੇ ਕਣ-ਕਣ ਵਿਚ ਖੂਬਸੂਰਤੀ ਹੈ। ਜਦੋਂ ਅਸੀ ਆਲੇ-ਦੁਆਲੇ ਲੱਗੇ ਪੌਦਿਆਂ ਅਤੇ ਫੁੱਲਾਂ ਨੂੰ ਦੇਖਦੇ ਹਾਂ ਤਾਂ ਇਹ ਗੱਲ ਸੱਚ ਜਾਪਦੀ ਹੈ ਪਰ ਕੁਦਰਤ ਇਕ ਕਲਾਕਾਰ ਹੋਣ ਦੇ ਨਾਲ-ਨਾਲ ਜਾਦੂਗਰ ਵੀ ਹੈ। ਅੱਜ ਅਸੀ ਤੁਹਾਨੂੰ ਦੁਨੀਆ ਦੇ ਕੁਝ ਸ਼ਾਨਦਾਰ, ਅਨੋਖੇ ਅਤੇ ਖੂਬਸੂਰਤ ਪੌਦਿਆਂ ਬਾਰੇ ਦੱਸ ਰਹੇ ਹਾਂ।
1. ਤਸਵੀਰ ਵਿਚ ਜਿਹੜਾ ਪੌਦਾ ਤੁਸੀਂ ਦੇਖ ਰਹੇ ਹੋ ਉਸ ਦੀ ਵਿਗਿਆਨਿਕ ਨਾਂ ਹੈਵੋਥਰੀਆ ਕੂਪੇਰੀ ਹੈ। ਇਸ ਦਾ ਪ੍ਰਚਲਿਤ ਨਾਂ ਪੁਸੀ ਫੁੱਟ ਹੈ। ਇਹ ਦੱਖਣੀ ਅਫਰੀਕੀ ਮੂਲ ਦਾ ਪੌਦਾ ਹੈ। ਇਹ ਪੌਦਾ ਛੋਟਾ ਹੈ ਅਤੇ ਆਕਾਰ ਵਿਚ ਹੌਲੀ ਗਤੀ ਨਾਲ ਵੱਧਦਾ ਹੈ। ਇਸ ਦੀ ਉੱਚਾਈ 3 ਤੋਂ 5 ਤੱਕ ਸੀਮਿਤ ਰਹਿੰਦੀ ਹੈ।
2. ਇਸ ਪੌਦੇ ਦਾ ਵਿਗਿਆਨਿਕ ਨਾਂ ਪਲੀਅੋਸਪਿਲੋਸ ਨੇਲੀ ਹੈ।

PunjabKesari

ਇਸ ਦਾ ਪ੍ਰਚਲਿਤ ਨਾਂ ਸਪਿਲਟ ਰਾਕ ਹੈ। ਇਸ ਪੌਦੇ ਦੇ ਫੁੱਲੇ ਥੱਲ੍ਹੇ ਪੱਥਰ ਦਿੱਸ ਰਹੇ ਹਨ, ਇਹ ਅਸਲ ਵਿਚ ਪੱਥਰ ਨਾ ਹੋ ਕੇ ਪੌਦੇ ਦਾ ਹੀ ਹਿੱਸਾ ਹਨ। 
3. ਵਿਗਿਆਨਿਕ ਨਾਂ- ਏਲੇਸਿਫੋਰਾ ਏਸੇਲਿਫਾਰਮਿਸ ਹੈ ਅਤੇ ਪ੍ਰਚਲਿਤ ਨਾਂ - ਪੇਯੋਟਿੱਲੋ 

PunjabKesari
4. ਵਿਗਿਆਨਿਕ ਨਾਂ- ਏਲੋਯ ਪੇਗਲੇਰੀ ਅਤੇ ਪ੍ਰ੍ਰਚਲਿਤ ਨਾਂ - ਫੇਜ ਏਲੋਯ।

PunjabKesari5. ਬਲੂ ਰੋਜ਼ ਇਕੇਵੇਰਿਯਾ। ਇਹ ਪੌਦਾ ਗੁਲਾਬ ਦੇ ਗੁੱਛੇ ਵਾਂਗ ਨਜ਼ਰ ਆਉਂਦਾ ਹੈ।

PunjabKesari
6. ਕ੍ਰੈਸੁਲਾ ਬੁੱਧਾ ਟੈਮਪਲ।

PunjabKesari

7. ਵਿਗਿਆਨਿਕ ਨਾਂ - ਜੇਂਟੀਯਾਨਾ ਉਰਨੁਲਾ ਅਤੇ ਪ੍ਰਚਲਿਤ ਨਾਂ - ਤਿਬੱਤੀ ਸਟਾਰਫਿਸ਼।

PunjabKesari
8. ਵਿਗਿਆਨਿਕ ਨਾਂ- ਕਲੇਸਟੋਕੈਕਟਸ ਸਟ੍ਰਾਸੀ ਅਤੇ ਪ੍ਰਚਲਿਤ ਨਾਂ- ਸਿਲਵਰ ਟਾਰਚ।

PunjabKesari
9. ਵਿਗਿਆਨਿਕ ਨਾਂ- ਕੈਲੇਨਕੋਏ ਥਿਰਸੀਫਲੋਰਾ ਅਤੇ ਪ੍ਰਚਲਿਤ ਨਾਂ- ਫਲੈਪਜੈਕਸ।

PunjabKesari
10. ਵਿਗਿਆਨਿਕ ਨਾਂ - ਅਲਬੁਕਾ ਸਿਪਰਾਲਿਸ ਅਤੇ ਪ੍ਰਚਲਿਤ ਨਾਂ- ਕਰਾਕਸਕੂ।

PunjabKesari


Related News