ਅੱਜ ਹੋਵੇਗਾ ‘ਵਤਨੋਂ ਦੂਰ ਸਰੀ (ਕੈਨੇਡਾ) ਟੂਰ-2024’ ਰੰਗਾਰੰਗ ਪ੍ਰੋਗਰਾਮ

Friday, Aug 09, 2024 - 10:43 AM (IST)

ਅੱਜ ਹੋਵੇਗਾ ‘ਵਤਨੋਂ ਦੂਰ ਸਰੀ (ਕੈਨੇਡਾ) ਟੂਰ-2024’ ਰੰਗਾਰੰਗ ਪ੍ਰੋਗਰਾਮ

ਵੈਨਕੂਵਰ (ਮਲਕੀਤ ਸਿੰਘ)- ‘ਫੋਕ ਟੱਚ ਇੰਟਰਟੇਨਮੈਂਟ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਸਥਿਤ ਬੈੱਲ ਪ੍ਰੋਫ਼ੋਰਮਿੰਗ ਆਰਟ ਸੈਂਟਰ ’ਚ 9 ਅਗਸਤ ਦਿਨ ਸ਼ੁੱਕਰਵਾਰ ਸ਼ਾਮੀਂ 6:30 ਵਜੇ ਤੋਂ ਦੇਰ ਰਾਤ ਤੀਕ ‘ਵਤਨੋਂ ਦੂਰ ਸਰੀ (ਕੈਨੇਡਾ) ਟੂਰ-2024’ ਰੰਗਾਰੰਗ ਪ੍ਰੋਗਰਾਮ ਆਯੋਜਿਤ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਮੁਤਾਬਕ ਇਸ ਪ੍ਰੋਗਰਾਮ ’ਚ ਉੱਘੇ ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਗਾਇਕਾ ਸਰਘੀ ਮਾਨ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾ ਕੇ ਹਾਜ਼ਰ ਪੰਜਾਬੀਆਂ ਦਾ ਮਨੋਰੰਜਨ ਕੀਤਾ ਜਾਵੇਗਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਕਤਲਕਾਂਡ ਕੇਸ 'ਚ ਗ੍ਰਿਫ਼ਤਾਰ 4 ਭਾਰਤੀ ਕੈਨੇਡੀਅਨ ਅਦਾਲਤ 'ਚ ਪੇਸ਼

ਇਸ ਸਬੰਧੀ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਫ਼ੋਨ 236-632-4471, 604-897-3600 ਜਾਂ 604-8208-9000 ’ਤੇ ਸੰਪਰਕ ਕੀਤਾ ਜਾ ਸਕਦਾ ਹੈ।        

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News