ਰੂਸ ''ਚ ਅਮਰੀਕਾ ਵਰਗਾ ਵੱਡਾ ਹਮਲਾ, ਉੱਡਾ ''ਤੀਆਂ ਇਮਾਰਤਾਂ

Saturday, Dec 21, 2024 - 12:53 PM (IST)

ਰੂਸ ''ਚ ਅਮਰੀਕਾ ਵਰਗਾ ਵੱਡਾ ਹਮਲਾ, ਉੱਡਾ ''ਤੀਆਂ ਇਮਾਰਤਾਂ

ਕਜ਼ਾਨ : ਰੂਸ ਦੇ ਕਜ਼ਾਨ ਸ਼ਹਿਰ ਵਿੱਚ ਇੱਕ ਵੱਡਾ ਡਰੋਨ (UAV) ਹਮਲਾ ਹੋਇਆ ਹੈ। ਇਹ ਹਮਲਾ ਕਜ਼ਾਨ ਸ਼ਹਿਰ ਦੀਆਂ ਤਿੰਨ ਉੱਚੀਆਂ ਇਮਾਰਤਾਂ ਵਿੱਚ ਕੀਤਾ ਗਿਆ ਹੈ। ਇਸ ਹਮਲੇ ਕਾਰਨ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਖਬਰ ਅਪਡੇਟ ਹੋ ਰਹੀ ਹੈ।
 


author

DILSHER

Content Editor

Related News