ਸੋਲੋਮਨ ਟਾਪੂ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ

Monday, Jan 27, 2020 - 12:08 PM (IST)

ਸੋਲੋਮਨ ਟਾਪੂ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਹੋਨਿਆਰਾ— ਸੋਲੋਮਨ ਟਾਪੂ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਜਿਓਲਾਜੀ ਮਾਹਿਰਾਂ ਮੁਤਾਬਕ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। ਭੂਚਾਲ ਦੇ ਝਟਕੇ ਕੌਮਾਂਤਰੀ ਸਮੇਂ ਮੁਤਾਬਕ ਤੜਕੇ 5 ਵਜੇ ਮਹਿਸੂਸ ਕੀਤੇ ਗਏ।
ਇਸ ਦਾ ਕੇਂਦਰ ਪ੍ਰਸ਼ਾਂਤ ਰਾਸ਼ਟਰ ਸੋਲੋਮਨ ਦੀ ਰਾਜਧਾਨੀ ਹੋਨਿਆਰਾ ਨੇੜੇ ਸੀ। ਇਸ ਕਾਰਨ ਅਜੇ ਤਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਹਾਲਾਂਕਿ ਭੂਚਾਲ ਦੀ ਤੀਬਰਤਾ ਕਾਫੀ ਤੇਜ਼ ਸੀ।


Related News